India Canada Row: 'ਕੈਨੇਡਾ ਦੀ ਖੁਫੀਆ ਏਜੰਸੀ ਲਈ ਕੰਮ ਕਰਦੇ ਹਨ ਖਾਲਿਸਤਾਨ ਸਮਰਥਕ', ਕੈਨੇਡਾ ਤੋਂ ਪਰਤੇ ਭਾਰਤੀ ਰਾਜਦੂਤ ਦਾ ਵੱਡਾ ਬਿਆਨ
ਕੈਨੇਡਾ ਤੋਂ ਪਰਤੇ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਨੇ ਕੈਨੇਡਾ ਅਤੇ ਉਥੇ ਮੌਜੂਦ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸੰਜੇ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਖਾਲਿਸਤਾਨੀ ਕੱਟੜਪੰਥੀ ਅਤੇ ਅੱਤਵਾਦੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਲਈ ਇੱਕ ਕੀਮਤੀ ਹਨ।