ਰੂਸ ਸਰਕਾਰੀ ਏਜੰਸੀਆਂ ਨੂੰ ਹੈਕਰਾਂ ਨੇ ਬਣਾਇਆ ਨਿਸ਼ਾਨਾ
ਰੂਸ ਹੈਕਰਾਂ ਦੇ ਹਮਲਿਆਂ ਦਾ ਕੇਂਦਰ ਬਣ ਰਿਹਾ ਹੈ ਵਲਾਦੀਮੀਰ ਪੁਤਿਨ ਨੇ ਸਰਕਾਰ ਦੀ ਸੁਰੱਖਿਆ ਪ੍ਰੀਸ਼ਦ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਸਾਈਬਰ ਹਮਲਿਆਂ 'ਤੇ ਧਿਆਨ ਦਿੱਤਾ
ਪੁਤਿਨ ਨੇ ਕਿਹਾ, "ਰੂਸ ਦੇ ਨਾਜ਼ੁਕ ਜਾਣਕਾਰੀ ਬੁਨਿਆਦੀ ਢਾਂਚੇ ਦੇ ਇੰਟਰਨੈਟ ਸਰੋਤਾਂ ਨੂੰ ਅਸਮਰੱਥ ਬਣਾਉਣ ........