Risk Of Parkinsons: ਪਾਰਕਿੰਸਨ ਬਿਮਾਰੀ ਦਾ ਖਤਰਾ ਵਧਾ ਸਕਦੈ ਕੋਰੋਨਾ ਵਾਇਰਸ, ਰਿਸਰਚ 'ਚ ਦਾਅਵਾ
ਦੁਨੀਆ ਭਰ ਵਿੱਚ ਦੋ ਫੀਸਦੀ ਲੋਕ ਪਾਰਕਿੰਸਨ ਰੋਗ ਤੋਂ ਪੀੜਤ ਹਨ। ਇਹ ਬਿਮਾਰੀ 55 ਸਾਲ ਦੀ ਉਮਰ ਵਿੱਚ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਸਾਡੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।