Tuesday, April 01, 2025

Rishabh Pant

IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ

IND Vs AUS Test Series: ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਆਏ ਕੇਐਲ ਰਾਹੁਲ 74 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਧਰੁਵ ਜੁਰੇਲ 11 ਦੌੜਾਂ ਬਣਾ ਕੇ ਅਤੇ ਵਾਸ਼ਿੰਗਟਨ ਸੁੰਦਰ ਚਾਰ ਦੌੜਾਂ ਬਣਾ ਕੇ ਆਊਟ ਹੋਏ। 73 ਦੌੜਾਂ 'ਤੇ 6 ਵਿਕਟਾਂ ਡਿੱਗਣ ਤੋਂ ਬਾਅਦ ਰਿਸ਼ਭ ਪੰਤ ਅਤੇ ਨਿਤੀਸ਼ ਕੁਮਾਰ ਰੈੱਡੀ ਨੇ ਪਾਰੀ ਨੂੰ ਸੰਭਾਲਿਆ।

IND vs NZ Test: ਰੋਹਿਤ, ਵਿਰਾਟ, ਅਸ਼ਵਿਨ ਤੇ ਜਡੇਜਾ ਮੁੰਬਈ 'ਚ ਖੇਡਣਗੇ ਕਰੀਅਰ ਦਾ ਆਖਰੀ ਟੈਸਟ? ਸਾਬਕਾ ਕੋਚ ਨੇ ਕੀਤਾ ਵੱਡਾ ਦਾਅਵਾ

ਜੌਨ ਰਾਈਟ ਨੇ ਐਕਸ 'ਤੇ ਪੋਸਟ ਕੀਤਾ ਅਤੇ ਰੋਹਿਤ, ਵਿਰਾਟ, ਜਡੇਜਾ ਅਤੇ ਅਸ਼ਵਿਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਹਾਨ ਖਿਡਾਰੀਆਂ ਲਈ ਮੁੰਬਈ 'ਚ ਇਕੱਠੇ ਖੇਡਿਆ ਜਾਣ ਵਾਲਾ ਟੈਸਟ ਆਖਰੀ ਘਰੇਲੂ ਟੈਸਟ ਹੋ ਸਕਦਾ ਹੈ। ਰਾਈਟ ਦੀ ਪੋਸਟ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਮੁੰਬਈ ਵਿੱਚ ਹੋਣ ਵਾਲੇ ਟੈਸਟ ਤੋਂ ਬਾਅਦ ਟੀਮ ਇੰਡੀਆ ਤੋਂ ਕਿਸੇ ਸੀਨੀਅਰ ਖਿਡਾਰੀ ਨੂੰ ਬਾਹਰ ਕੀਤਾ ਜਾ ਸਕਦਾ ਹੈ।

Rishabh Pant: 99 ਦੌੜਾਂ ਬਣਾ ਕੇ ਆਊਟ ਹੋਏ ਰਿਸ਼ਭ ਪੰਤ, ਸਿਰਫ ਇੱਕ ਰਨ ਤੋਂ MS ਧੋਨੀ ਦਾ ਰਿਕਾਰਡ ਤੋੜਨ ਤੋਂ ਰਹਿ ਗਏ ਵਾਂਝੇ

ਰਿਸ਼ਭ ਪੰਤ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਆਏ ਜਦੋਂ ਵਿਰਾਟ ਕੋਹਲੀ 70 ਦੌੜਾਂ ਬਣਾ ਕੇ ਆਊਟ ਹੋਏ। ਪੰਤ ਜਦੋਂ ਕ੍ਰੀਜ਼ 'ਤੇ ਆਏ ਤਾਂ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 231 ਦੌੜਾਂ ਬਣਾ ਲਈਆਂ ਸਨ। 

India Unleashes Power-Packed Test Squad for New Zealand Series

India Vs New Zealand Test Squad 2024: The highly anticipated series, part of the ICC World Test Championship, will be played in Bengaluru, Pune, and Mumbai.

ਰਿਸ਼ੰਭ ਪੰਤ ਤੇ ਉਰਵਸ਼ੀ ਰੌਤੇਲਾ ਵਿਚਾਲੇ ਸੋਸ਼ਲ ਮੀਡੀਆ 'ਤੇ ਛਿੜੀ ਜ਼ੁਬਾਨੀ ਜੰਗ, ਅਦਾਕਾਰਾ ਬੋਲੀ- ਮੈਂ ਕੋਈ ਮੁੰਨੀ ਨਹੀਂ ਜੋ ਬਦਨਾਮ ਹੋ ਜਾਵਾਂਗੀ

ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ ਸਟੋਰੀ 'ਚ ਪੋਸਟ ਕਰ ਕੇ ਕੁਝ ਲਾਈਨਾਂ ਲਿਖੀਆਂ ਹਨ। ਉਨ੍ਹਾਂ ਆਪਣੀ ਸਟੋਰੀ ਵਿੱਚ ਲਿਖਿਆ ਹੈ- ਛੋਟੂ ਭਈਆ ਨੂੰ ਸਿਰਫ ਬੈਟ-ਬਾਲ ਖੇਡਣਾ ਚਾਹੀਦਾ ਹੈ। 

ਭਾਰਤ ਨੂੰ ਝਟਕਾ! ਆਰ ਅਸ਼ਵਿਨ ਹੋਇਆ ਕੋਵਿਡ ਪੌਜ਼ੇਟਿਵ, ਨਹੀਂ ਜਾ ਸਕਿਆ ਇੰਗਲੈਂਡ

ਕੋਰੋਨਾ ਪ੍ਰੋਟੋਕੋਲ ਦੇ ਬਾਅਦ ਕੁਆਰੰਟੀਨ ਕੀਤਾ ਗਿਆ ਹੈ। ਇਹ ਖ਼ਬਰ ਭਾਰਤੀ ਟੀਮ ਲਈ ਝਟਕਾ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। ਜੇਕਰ ਉਹ 1 ਜੁਲਾਈ ਨੂੰ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਇੰਗਲੈਂਡ ਲਈ ਰਵਾਨਾ ਹੋ ਸਕਦੇ ਹਨ ਅਤੇ ਟੈਸਟ ਮੈਚ 'ਚ ਗੇਂਦਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।

Advertisement