Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Air Pollution: ਰਾਸ਼ਟਰੀ ਰਾਜਧਾਨੀ 'ਚ ਸਭ ਤੋਂ ਖਰਾਬ ਸਥਿਤੀ 978 ਦੇ AQI 'ਤੇ ਹੈ। ਜਿੱਥੇ ਇੱਕ ਵਿਅਕਤੀ ਪ੍ਰਤੀ ਦਿਨ 49.02 ਸਿਗਰੇਟ ਸਾਹ ਲੈ ਸਕਦਾ ਹੈ। ਅਕਤੂਬਰ ਦੇ ਅਖੀਰ ਵਿਚ ਦਿੱਲੀ ਵਿਚ ਹਵਾ ਦੀ ਗੁਣਵੱਤਾ ਹੇਠਲੇ ਪੱਧਰ 'ਤੇ ਹੈ ਅਤੇ ਹਰ ਦਿਨ ਵਿਗੜਦੀ ਜਾ ਰਹੀ ਹੈ। ਪਟਾਕੇ ਅਤੇ ਪਰਾਲੀ ਸਾੜਨ ਵਰਗੇ ਕਈ ਕਾਰਕ ਇਸ ਲਈ ਜ਼ਿੰਮੇਵਾਰ ਹਨ।