Tuesday, April 01, 2025

Rajyog

Palmistry: ਬਹੁਤ ਹੀ ਖੁਸ਼ਕਿਸਮਤ ਲੋਕਾਂ ਦੀ ਹਥੇਲੀ 'ਚ ਹੁੰਦਾ ਹੈ ਇਹ ਨਿਸ਼ਾਨ, ਅਜਿਹੇ ਲੋਕ ਕਰੀਅਰ 'ਚ ਕਰਦੇ ਖੂਬ ਤਰੱਕੀ

ਹਸਤ ਰੇਖਾ ਵਿਗਿਆਨੀਆਂ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਹਥੇਲੀ 'ਚ ਅੰਗਰੇਜ਼ੀ ਦਾ M ਅੱਖਰ ਬਣਦਾ ਹੈ, ਉਨ੍ਹਾਂ ਦੀ ਜ਼ਿੰਦਗੀ 'ਚ ਕਦੇ ਵੀ ਪੈਸੇ ਅਤੇ ਸ਼ੋਹਰਤ ਦੀ ਕਮੀ ਨਹੀਂ ਹੁੰਦੀ। ਆਓ ਜਾਣਦੇ ਹਾਂ ਹਥੇਲੀ 'ਤੇ ਇਹ 'M' ਨਿਸ਼ਾਨ ਕਿੱਥੇ ਬਣਦਾ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਦੇਖ ਸਕਦੇ ਹੋ।

Palmistry: ਜੇ ਤੁਹਾਡੇ ਹੱਥ ਦੀ ਹਥੇਲੀ 'ਚ ਵੀ ਇਹ ਲਾਈਨ ਹੈ, ਤਾਂ ਮਿਲੇਗੀ ਸਰਕਾਰੀ ਨੌਕਰੀ, ਸ਼ਾਨੋ ਸ਼ੌਕਤ ਨਾਲ ਬਿਤਾਓਗੇ ਜ਼ਿੰਦਗੀ

ਕਈ ਵਾਰ ਕੁਝ ਲੋਕਾਂ ਦੇ ਹੱਥਾਂ 'ਚ ਅਜਿਹਾ ਰਾਜਯੋਗ ਬਣ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ 'ਚ ਕਈ ਫਾਇਦੇ ਹੁੰਦੇ ਹਨ। ਅਜਿਹੇ ਰਾਜਯੋਗ ਦੇ ਕਾਰਨ ਹੀ ਵਿਅਕਤੀ ਰਾਜੇ ਵਰਗਾ ਜੀਵਨ ਬਤੀਤ ਕਰਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਸਿੰਘਾਸਨ ਰਾਜਯੋਗ। ਹਸਤ ਰੇਖਾ ਵਿਗਿਆਨ ਦੇ ਅਨੁਸਾਰ, ਸਿੰਘਾਸਨ ਰਾਜਯੋਗ ਦੀਆਂ ਕਈ ਕਿਸਮਾਂ ਹਨ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸਿੰਘਾਸਨ ਰਾਜਯੋਗ ਹੈ, ਉਨ੍ਹਾਂ ਦੀ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

Advertisement