RBI ਦਾ ਵੱਡਾ ਫੈਸਲਾ: ਰੈਪੋ ਰੇਟ ਵਧਾ ਕੇ 4.40 ਫੀਸਦੀ ਕੀਤੀ, ਲੋਕਾਂ 'ਤੇ ਵਧੇਗਾ ਕਰਜ਼ ਦਾ ਬੋਝ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੈਪੋ ਦਰ ਵਿਚ 0.40 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ RBI ਨੇ ਕੈਸ਼ ਰਿਜ਼ਰਵ ਅਨੁਪਾਤ ਨੂੰ ਵੀ 0.50 ਫੀਸਦੀ ਵਧਾ ਕੇ 4.50 ਫੀਸਦੀ ਕਰ ਦਿੱਤਾ ਹੈ।