Tuesday, April 01, 2025

Punjab Governor

Chandigarh: ਹਰਿਆਣਾ ਵਿਧਾਨਸਭਾ ਜ਼ਮੀਨ ਵਿਵਾਦ ਦਾ ਮਾਮਲਾ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਾਫ, ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ

ਪ੍ਰਸ਼ਾਸਕ ਦਾ ਇਹ ਕਥਨ ਸਹੀ ਹੈ ਕਿ ਹਰਿਆਣਾ ਨੂੰ ਅਜੇ ਤੱਕ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਜ਼ਮੀਨ ਅਲਾਟ ਨਹੀਂ ਕੀਤੀ ਗਈ। ਯੂਟੀ ਪ੍ਰਸ਼ਾਸਨ ਨੇ ਜੂਨ 2022 ਵਿੱਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇਣ ਲਈ ਸਹਿਮਤੀ ਦਿੱਤੀ ਸੀ ਪਰ ਅੱਜ ਤੱਕ ਇਸ ਨੂੰ ਅਲਾਟ ਨਹੀਂ ਕੀਤਾ ਗਿਆ। ਕਾਰਨ ਇਹ ਹੈ ਕਿ ਯੂਟੀ ਨੇ ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ ਰੱਖੀ ਸੀ।

Pathankot: ਸਰਹੱਦ 'ਤੇ ਦਿਸੀ ਸ਼ੱਕੀ ਉੱਡਦੀ ਹੋਈ ਚੀਜ਼, ਰਾਜਪਾਲ ਨੇ ਕੀਤਾ ਸੀ ਦੌਰਾ, ਸਰਚ ਅਪਰੇਸ਼ਨ ਜਾਰੀ, ਪਠਾਨਕੋਟ ਬਾਰਡਰ ਅਲਰਟ 'ਤੇ

ਜਾਣਕਾਰੀ ਅਨੁਸਾਰ ਸ਼ੱਕੀ ਵਸਤੂ ਕਿਸੇ ਉੱਡਣ ਵਾਲੀ ਵਸਤੂ ਵਾਂਗ ਵੱਜ ਰਹੀ ਸੀ। ਉਕਤ ਸ਼ੱਕੀ ਉਡਣ ਵਾਲੀ ਵਸਤੂ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੌਮਾਂਤਰੀ ਸਰਹੱਦ ਤੋਂ ਦੂਰੀ ਕਰੀਬ 80 ਮੀਟਰ, ਬੀ.ਐਸ.ਐਫ ਵਾਧ ਤੋਂ ਦੂਰੀ ਕਰੀਬ 80 ਮੀਟਰ, ਬੀ.ਓ.ਪੀ ਤਾਸ਼ ਪੱਤਣ ਤੋਂ ਦੂਰੀ ਕਰੀਬ 1200 ਮੀਟਰ ਅਤੇ ਪਾਕਿਸਤਾਨ ਚੈੱਕ ਪੋਸਟ ਤੋਂ ਦੂਰੀ ਕਰੀਬ 80 ਮੀਟਰ ਸੀ. ਨਿਊ ਅਜਨਾਲਾ 6 ਵਿੰਗ ਸਿਆੜ ਕਰੀਬ 800 ਮੀਟਰ ਸੀ।

Breaking News: ਪੰਜਾਬ ਦੇ ਗਵਰਨਰ ਨੇ ਫਾਇਰ ਐਂਡ ਐਮਰਜੈਂਸੀ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ 3 ਸਾਲਾਂ ਲਈ ਮਿਲੇਗੀ NOC

Punjab News:  ਪੰਜਾਬ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ 1 ਸਾਲ ਦੀ ਬਜਾਏ 3 ਸਾਲ ਤੱਕ ਲਾਗੂ ਰਹੇਗੀ। ਤੀਜੀ ਧਿਰ ਦੀ ਪਛਾਣ ਕਰਨ, ਉਨ੍ਹਾਂ ਦੀਆਂ ਗਤੀਵਿਧੀਆਂ ਦਾ ਨਿਰੀਖਣ ਕਰਨ ਅਤੇ ਸੁਰੱਖਿਆ ਉਪਾਵਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਨੂੰ ਸਜ਼ਾ ਦੇਣ ਦਾ ਵੀ ਪ੍ਰਬੰਧ ਹੈ।

Breaking News : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਕੋਰੋਨਾ ਪੌਜ਼ੇਟਿਵ

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਉਹ ਕੁਆਰੰਟਾਈਨ ਹੋ ਗਏ ਹਨ। 

Advertisement