Thursday, April 03, 2025

President Joe Biden

Diwali 2024: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ 'ਚ ਭਾਰਤੀ ਅਮਰੀਕੀਆਂ ਨਾਲ ਮਨਾਈ ਦੀਵਾਲੀ, ਬੋਲੇ- 'ਮੈਨੂੰ ਇਸ 'ਤੇ ਮਾਣ ਹੈ...'

ਜੋ ਬਾਈਡਨ ਨੇ ਕਿਹਾ, 'ਕਮਲਾ ਹੈਰਿਸ ਤੋਂ ਲੈ ਕੇ ਡਾਕਟਰ ਵਿਵੇਕ ਮੂਰਤੀ ਤੱਕ ਅਤੇ ਇੱਥੇ ਮੌਜੂਦ ਬਹੁਤ ਸਾਰੇ ਲੋਕ, ਮੈਨੂੰ ਮਾਣ ਹੈ ਕਿ ਮੈਂ ਅਮਰੀਕਾ ਵਰਗਾ ਪ੍ਰਸ਼ਾਸਨ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ।' ਬਾਈਡਨ ਦੇ ਸੰਬੋਧਨ ਤੋਂ ਪਹਿਲਾਂ ਭਾਰਤੀ ਅਮਰੀਕੀ ਨੌਜਵਾਨ ਸਮਾਜ ਸੇਵੀ ਸ਼ਰੂਤੀ ਅਮੁਲਾ ਅਤੇ ਅਮਰੀਕੀ ਸਰਜਨ ਜਨਰਲ ਡਾ: ਵਿਵੇਕ ਮੂਰਤੀ, ਸੁਨੀਤਾ ਵਿਲੀਅਮਜ਼ ਨੇ ਸੰਬੋਧਨ ਕੀਤਾ।

ਕੋਰੋਨਾ ਨੂੰ ਹਰਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਿਡੇਨ ਨੂੰ ਫਿਰ ਹੋਏ ਕੋਰੋਨਾ ਪਾਜ਼ੇਟਿਵ

ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ ਕੋਨਰ ਦੇ ਅਧਿਕਾਰਤ ਬਿਆਨ ਮੁਤਾਬਕ, ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਇਕੱਲੇ ਰਹਿਣਾ ਪਵੇਗਾ। ਫਿਲਹਾਲ ਇਸ ਵਾਰ ਬਿਡੇਨ ਨੂੰ ਘੱਟੋ-ਘੱਟ ਪੰਜ ਦਿਨਾਂ ਲਈ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ।

Advertisement