ਤਾਜ ਮਹਿਲ ਦੇ 22 ਬੰਦ ਕਮਰੇ ਖੋਲ੍ਹਣ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਲਾਈ ਫਟਕਾਰ, ਕਿਹਾ, 'ਜਾਓ ਪੜ੍ਹਾਈ ਕਰੋ, ਫਿਰ ਕੋਰਟ ਆਉਣਾ'
ਅੱਜ ਅਦਾਲਤ ਨੇ ਪਟੀਸ਼ਨਰ ਦੀ ਪਟੀਸ਼ਨ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਤਾਜ ਮਹਿਲ ਕਿਸ ਨੇ ਬਣਵਾਇਆ, ਰਿਸਰਚ ਕਰੋ ਤੇ ਯੂਨੀਵਰਸਿਟੀ ਜਾ ਕੇ ਪੀਐਚਡੀ ਕਰੋ ਤੇ ਜੇਕਰ ਕੋਈ ਇਨਕਾਰ ਕਰਦਾ ਹੈ ਤਾਂ ਫ਼ਿਰ ਅਦਾਲਤ ਆਓ।