Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?
Healthy Habits: ਕੱਚਾ ਦੁੱਧ, ਜਿਸ ਨੂੰ 'ਅਨਪਾਸਚਰਾਈਜ਼ਡ ਮਿਲਕ' ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਰਵਾਇਤੀ ਦੁੱਧ ਨਾਲੋਂ ਵਧੇਰੇ ਪੌਸ਼ਟਿਕ ਅਤੇ ਸਵਾਦ ਹੈ। ਪਰ ਦੁੱਧ ਨੂੰ ਬਿਨਾਂ ਉਬਾਲ ਕੇ ਪੀਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕੱਚਾ ਦੁੱਧ ਪੀਣਾ ਸੁਰੱਖਿਅਤ ਹੈ ਜਾਂ ਨਹੀਂ?