Tuesday, April 01, 2025

PM Narendra Modi

The Sabarmati Report: ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਬਾਲੀਵੁੱਡ ਫਿਲਮ 'ਦ ਸਾਬਰਮਤੀ ਰਿਪੋਰਟ' ਦੀ ਰੱਜ ਕੇ ਤਾਰੀਫ, ਬੋਲੇ- 'ਇਹ ਮਾਸਟਰਪੀਸ ਹੈ...'

PM Modi Praises The Sabarmati Report Movie: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤਾਰੀਫ਼ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਅੱਜ ਹੀ ਉਨ੍ਹਾਂ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਤੋਂ ਇਸ ਫਿਲਮ ਬਾਰੇ ਤਾਰੀਫ ਵਾਲੇ ਸ਼ਬਦ ਕਹੇ। ਇਸ ਤਾਰੀਫ ਨੂੰ ਸੁਣ ਕੇ ਫਿਲਮ ਦੀ ਟੀਮ ਅਤੇ ਨਿਰਮਾਤਾ ਏਕਤਾ ਕਪੂਰ ਕਾਫੀ ਖੁਸ਼ ਨਜ਼ਰ ਆਏ। 

Video: PM Narendra Modi Inaugrated Homi Bhabha Cancer Hospital & Research centre in Mohali, Punjab

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਤੇ ਪੰਜਾਬ ਦਾ ਕਰਨਗੇ ਦੌਰਾ, ਵੱਡੇ ਹਸਪਤਾਲਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਹਰਿਆਣਾ ਦੇ ਫਰੀਦਾਬਾਦ 'ਚ 2600 ਬਿਸਤਰਿਆਂ ਵਾਲੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕਰਨਗੇ। ਜਿਸ ਰਾਹੀਂ ਰਾਸ਼ਟਰੀ ਰਾਜਧਾਨੀ ਖੇਤਰ ਫਰੀਦਾਬਾਦ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਧੁਨਿਕ ਦਵਾਈ ਮੁਹੱਈਆ ਕਰਵਾਈ ਜਾਵੇਗੀ।

PM Modi Property : ਇਕ ਸਾਲ 'ਚ 26 ਲੱਖ ਰੁਪਏ ਵੱਧ ਕੇ 2.23 ਕਰੋੜ ਰੁਪਏ ਹੋਈ ਪੀਐਮ ਮੋਦੀ ਦੀ ਜਾਇਦਾਦ

ਪ੍ਰਧਾਨ ਮੰਤਰੀ ਦਾ ਬਾਂਡ, ਮਿਉਚੁਅਲ ਫੰਡ ਅਤੇ ਸ਼ੇਅਰਾਂ ਵਿੱਚ ਕੋਈ ਨਿਵੇਸ਼ ਨਹੀਂ ਹੈ। ਪ੍ਰਧਾਨ ਮੰਤਰੀ ਕੋਲ ਨਿੱਜੀ ਕਾਰ ਵੀ ਨਹੀਂ ਹੈ ਪਰ ਉਨ੍ਹਾਂ ਕੋਲ 1.73 ਲੱਖ ਰੁਪਏ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ ਹਨ।

'ਬਾਤ ਸੁਣੀਏ, ਹਮ ਨਰਿੰਦਰ ਮੋਦੀ ਸੇ ਨਹੀਂ ਡਰਦੇ...', ਨੈਸ਼ਨਲ ਹੈਰਾਲਡ ਦਾ ਦਫ਼ਤਰ ਸੀਲ ਹੋਣ ਤੋਂ ਬਾਅਦ ਰਾਹੁਲ ਦਾ ਬੀਜੇਪੀ 'ਤੇ ਵੱਡਾ ਹਮਲਾ

ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਰਾਹੁਲ ਨੇ ਇਕ ਵਾਰ ਫਿਰ ਕਿਹਾ ਕਿ ਮੋਦੀ-ਸ਼ਾਹ ਲੋਕਤੰਤਰ ਖਿਲਾਫ ਕੰਮ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਉਹ ਲੋਕਤੰਤਰ ਦੀ ਰੱਖਿਆ ਲਈ ਲੜਦੇ ਰਹਿਣਗੇ

ਮਾਨ ਸਰਕਾਰ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ’  ਨੂੰ ਕਿਸੇ ਵੀ ਕੀਮਤ ’ਤੇ ਨਰਿੰਦਰ ਮੋਦੀ ਨੂੰ ਹੜੱਪਣ ਨਹੀਂ ਦੇਵੇਗੀ: ‘ਆਪ’

ਕੰਗ ਨੇ ਅੱਗੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਂਝੇ ਤੇ ਮਹਾਂਪੰਜਾਬ ਦੀ ਵਿਰਾਸਤ ਹੈ ਅਤੇ ਇਸ ਸੰਸਥਾ ਨੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਇਸ ਵਿਰਾਸਤ ਨੂੰ ਕਾਇਮ ਰੱਖਦਿਆਂ ਪਹਿਲਾਂ ਸ਼ਿਮਲੇ ਅਤੇ ਫਿਰ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਸਥਾਪਤ ਕੀਤਾ ਗਿਆ ਸੀ। ਇਸ ਲਈ ਪੰਜਾਬ ਯੂਨੀਵਰਸਿਟੀ ਉਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕੋਈ ਵੀ ਕੇਂਦਰ ਸਰਕਾਰ ਇਸ ਵਿਰਾਸਤ ਨੂੰ ਪੰਜਾਬ ਤੋਂ ਖੋਹ ਨਹੀਂ ਸਕਦੀ। 

Advertisement