ਚੰਡੀਗੜ੍ਹ 'ਚ ਹੁਣ ਹਰ ਸਿੱਖ ਔਰਤ ਨੂੰ ਨਹੀਂ ਹੋਵੇਗੀ ਹੈਲਮੈੱਟ ਦੀ ਢਿੱਲ, ਪੜ੍ਹੋ ਪੂਰੀ ਡਿਟੇਲ
ਅਧਿਕਾਰੀ ਨੇ ਕਿਹਾ ਕਿ ਹੁਣ ਸਿੱਖ ਔਰਤਾਂ ਦਾ ਬਿਨਾਂ ਹੈਲਮੇਟ ਦੇ ਸਵਾਰੀ ਕਰਨ 'ਤੇ ਚਲਾਨ ਕੱਟਿਆ ਜਾਵੇਗਾ ਜੇਕਰ ਉਨ੍ਹਾਂ ਨੇ ਪੱਗ ਨਹੀਂ ਬੰਨ੍ਹੀ ਹੈ। ਇਸ ਦਾ ਮਤਲਬ ਹੈ 'ਕੌਰ' ਲਾਉਣ ਵਾਲੀਆਂ ਹਰ ਔਰਤਾਂ ਨੂੰ ਹੈਲਮੈੱਟ ਨਾ ਪਹਿਨਣ ਲਈ ਛੂਟ ਨਹੀਂ ਹੋਵੇਗੀ।