ਇਮਾਰਤ ਨੂੰ ਬਣਾਉਣ 'ਚ 500 ਕਰੋੜ ਰੁਪਏ ਦਾ ਖਰਚਾ ਆਇਆ ਸੀ ਤੇ 13 ਸਾਲਾਂ 'ਚ ਇਸ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਸੀ। ਆਖਿਰਕਾਰ 9 ਸਾਲਾਂ ਬਾਅਦ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।