Noida Supertech Twin Tower Demolition: ਟਰਿੱਗਰ ਦੱਬਦਿਆਂ ਹੀ ਢੇਹ-ਢੇਰੀ ਹੋ ਜਾਵੇਗਾ ਨੋਇਡਾ ਦਾ ਗੈਰ-ਕਾਨੂੰਨੀ Twin Tower
ਨੋਇਡਾ ਅਥਾਰਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਿਤੂ ਮਹੇਸ਼ਵਰੀ ਨੇ ਕਿਹਾ ਕਿ ਦੋਵਾਂ ਟਾਵਰਾਂ ਤੋਂ ਲਗਭਗ 60 ਹਜ਼ਾਰ ਟਨ ਮਲਬਾ ਨਿਕਲੇਗਾ। ਇਸ ਵਿੱਚੋਂ ਕਰੀਬ 35 ਹਜ਼ਾਰ ਟਨ ਮਲਬੇ ਦਾ ਨਿਪਟਾਰਾ ਕੀਤਾ ਜਾਵੇਗਾ।