Thursday, April 03, 2025

Narcotics Trade

Pathankot: ਸੰਘਣੀ ਧੁੰਦ ਦਾ ਫਾਇਦਾ ਚੁੱਕ ਰਹੇ ਨਸ਼ਾ ਤਸਕਰ, ਪਠਾਨਕੋਟ ਬਾਰਡਰ 'ਤੇ ਫਿਰ ਦਿਸਿਆ ਡਰੋਨ, ਹੈਰੋਇਨ ਦਾ ਪੈਕਟ ਸੁੱਟਿਆ

ਸਥਾਨਕ ਲੋਕਾਂ ਨੇ ਖੇਤ 'ਚੋਂ ਪੈਕੇਟ ਬਰਾਮਦ ਕੀਤਾ ਅਤੇ ਫੌਜ ਅਤੇ ਪੁਲਸ ਨੂੰ ਸੂਚਨਾ ਦਿੱਤੀ। ਫ਼ੌਜ ਦੇ ਆਉਣ ਤੋਂ ਪਹਿਲਾਂ ਹੀ ਨਰੋਟ ਜੈਮਲ ਸਿੰਘ ਅਧੀਨ ਪੈਂਦੀ ਚੌਕੀ ਬਮਿਆਲ ਦੀ ਪੁਲੀਸ ਨੇ ਤਸਕਰੀ ਵਾਲੇ ਪੈਕਟ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਅਜੇ ਵੀ ਤਲਾਸ਼ ਕਰ ਰਹੀਆਂ ਹਨ।

Punjab News: ਪੰਜਾਬ ਕਾਂਗਰਸ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਗ੍ਰਿਫਤਾਰ, ਗਰੱਗਜ਼ ਤਸਕਰੀ ਦੇ ਮਾਮਲੇ 'ਚ ਕਾਰਵਾਈ

ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਕਾਂਗਰਸ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਵਿਧਾਇਕ ਦੇ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement