Tuesday, April 01, 2025

NGT

Punjab News: ਪੰਜਾਬ ਦੀ ਫਾਰਮਾ ਕੰਪਨੀ 'ਤੇ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਵੀ ਚੁੱਕੇ ਸਵਾਲ

Punjab News Today: ਐਨਜੀਟੀ ਨੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਪੀਐਸਪੀਸੀਬੀ) ਦੀ ਕੁਸ਼ਲਤਾ 'ਤੇ ਵੀ ਸਵਾਲ ਉਠਾਏ ਹਨ। ਟ੍ਰਿਬਿਊਨਲ ਨੇ ਬੋਰਡ ਨੂੰ ਡਿਫਾਲਟਰ ਕੰਪਨੀ ਦੇ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਅਤੇ ਵਾਤਾਵਰਣ ਮੁਆਵਜ਼ੇ ਦੀ ਅੰਤਿਮ ਰਕਮ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ।

IND vs NZ Test: 12 ਸਾਲ ਤੇ 18 ਸੀਰੀਜ਼ ਤੋਂ ਬਾਅਦ ਭਾਰਤ ਦੀ ਹਾਰ, ਨਿਊ ਜ਼ੀਲੈਂਡ ਨੇ 3 ਦਿਨਾਂ 'ਚ ਜਿੱਤਿਆ ਪੁਣੇ ਟੈਸਟ, ਪਹਿਲੀ ਵਾਰ ਜਿੱਤੀ ਸੀਰੀਜ਼

ਭਾਰਤ ਨੂੰ ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਤੋਂ 113 ਦੌੜਾਂ ਨਾਲ ਹਾਰ ਮਿਲੀ। ਇਸ ਦੇ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

Visa Scam: Canadian Mission Launches Programme to Educate Students about Frauds

Chandigarh: In response to the recent visa scam involving counterfeit admission offer letters, the Consulate General of Canada in Chandigarh.......

ਅਮਰੀਕਾ 'ਚ ਫਿਰ ਅੰਨ੍ਹੇਵਾਰ ਫਾਈਰਿੰਗ, 3 ਲੋਕਾਂ ਦੀ ਮੌਤ, 9 ਜ਼ਖਮੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਬਾਲਟੀਮੋਰ 'ਚ ਗੋਲੀਬਾਰੀ ਦੀ ਘਟਨਾ 'ਚ 1 ਦੀ ਮੌਤ ਹੋ ਗਈ। 

ਵਾਸ਼ਿੰਗਟਨ ਡੀਸੀ ‘ਚ ਭਿਆਨਕ ਗੋਲੀਬਾਰੀ, ਛੇ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇੱਕ ਦੇ ਮਾਰੇ ਜਾਣ ਦੀ ਪੁਸ਼ਟੀ

ਡੀਸੀ ਪੁਲਿਸ ਵਿਭਾਗ ਨੇ ਟਵੀਟ ਕੀਤਾ "ਗੰਭੀਰ ਘਟਨਾ ਅਲਰਟ: MPD ਨੇ ਗੋਲੀਬਾਰੀ ਲਈ F ਸਟ੍ਰੀਟ NE ਦੇ 1500 ਬਲਾਕ 'ਤੇ ਜਵਾਬੀ ਕਾਰਵਾਈ ਕੀਤੀ। ਕਈ ਜ਼ਖ਼ਮੀ ਹੋਣ ਦੀ ਰਿਪੋਰਟ। ਮੌਕੇ 'ਤੇ ਮੌਜੂਦ PIO ਤੋਂ ਅੱਪਡੇਟ ਪ੍ਰਦਾਨ ਕੀਤੇ ਜਾਣਗੇ। ਮੀਡੀਆ ਬ੍ਰੀਫਿੰਗ ਖੇਤਰ ਨੂੰ ਜਲਦੀ ਹੀ ਸਾਂਝਾ ਕੀਤਾ ਜਾਵੇਗਾ।

Advertisement