Pew Research: ਸਾਲ 2050 'ਚ ਹੋਰ ਵਧੇਗਾ ਇਸਾਈ ਧਰਮ, ਹਿੰਦੂ ਧਰਮ ਬਣੇਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ,ਘਟ ਜਾਵੇਗੀ ਮੁਸਲਿਮਾਂ ਦੀ ਆਬਾਦੀ: ਰਿਸਰਚ
Pew Research On Muslims: ਜਿਸ ਖੇਤਰ ਵਿੱਚ ਮੁਸਲਮਾਨਾਂ ਦੀ ਆਬਾਦੀ ਘੱਟ ਹੋਵੇਗੀ, ਉਹ ਹੈ ਏਸ਼ੀਆ ਪ੍ਰਸ਼ਾਂਤ ਖੇਤਰ। ਇੱਥੇ ਮੁਸਲਮਾਨਾਂ ਦੀ ਆਬਾਦੀ 2010 ਵਿੱਚ 61.7 ਫੀਸਦੀ ਸੀ, ਜੋ 2050 ਤੱਕ ਘਟ ਕੇ 52.8 ਫੀਸਦੀ ਰਹਿ ਜਾਣ ਦੀ ਸੰਭਾਵਨਾ ਹੈ।