Tuesday, April 01, 2025

Medical Education

MBBS Study In Russia: ਡਾਕਟਰੀ ਦੀ ਪੜ੍ਹਾਈ ਲਈ ਰੂਸ ਕਿਉਂ ਜਾਂਦੇ ਹਨ ਭਾਰਤੀ ਸਟੂਡੈਂਟ? ਦੋਵੇਂ ਦੇਸ਼ਾਂ ਦੀ ਪੜ੍ਹਾਈ 'ਚ ਕਿੰਨਾ ਫਰਕ?

ਪਿਛਲੇ 15 ਸਾਲਾਂ ਵਿੱਚ ਫੀਸਾਂ ਚਾਰ ਗੁਣਾ ਵਧੀਆਂ ਹਨ। ਅਜਿਹੇ ਵਿੱਚ ਭਾਰਤੀ ਨੌਜਵਾਨ ਵਿਦੇਸ਼ ਤੋਂ ਐਮਬੀਬੀਐਸ ਕਰਨ ਬਾਰੇ ਸੋਚਦੇ ਹਨ ਕਿਉਂਕਿ ਵਿਦੇਸ਼ ਵਿੱਚ ਐਮਬੀਬੀਐਸ ਫੀਸ ਸਸਤੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਅਭਿਆਸ ਕਰਨ ਦਾ ਵੀ ਮੌਕਾ ਹੈ। ਅਜਿਹੇ 'ਚ ਜ਼ਿਆਦਾਤਰ ਭਾਰਤੀ ਵਿਦਿਆਰਥੀ ਰੂਸ ਦਾ ਰੁਖ ਕਰਦੇ ਹਨ। ਆਓ ਜਾਣਦੇ ਹਾਂ ਕਿ ਭਾਰਤੀ ਵਿਦਿਆਰਥੀ MBBS ਕਰਨ ਲਈ ਰੂਸ ਕਿਉਂ ਜਾਂਦੇ ਹਨ।

PGIMER Contract Workers Intensify Protest for Higher Wages

Over 4,000 contract workers at the Postgraduate Institute of Medical Education and Research (PGIMER) in Chandigarh continued their protest on Monday, demanding increased wages.

ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸੰਭਾਲਿਆ

 ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਕੀਤਾ ਗਿਆ ਇੱਕ-ਇੱਕ ਵਾਅਦਾ ਪੂਰਾ ਕਰੇਗੀ।ਅਹੁਦੇ ਸੰਭਾਲਣ ਮੌਕੇ ਕੈਬਨਿਟ ਮੰਤਰੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪ੍ਰਸ਼ੰਸਕ ਮੌਜੂਦ ਸਨ।

Advertisement