MS ਧੋਨੀ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ, 150 ਕਰੋੜ ਦੇ ਲੈਣ- ਦੇਣ ਦਾ ਮਾਮਲਾ
ਆਮਰਪਾਲੀ ਗਰੁੱਪ ਐਮਐਸ ਧੋਨੀ ਦੇ ਬਕਾਏ ਦਾ ਭੁਗਤਾਨ ਕਰਨ ਲਈ ਪੈਸਾ ਖਰਚ ਕਰਦਾ ਹੈ, ਤਾਂ ਉਸ ਦੇ ਫਲੈਟ ਨਹੀਂ ਮਿਲਣਗੇ। ਇਸ ਸਬੰਧੀ ਹੁਣ ਸੁਪਰੀਮ ਕੋਰਟ ਨੇ ਮਹਿੰਦਰ ਸਿੰਘ ਧੋਨੀ ਅਤੇ ਆਮਰਪਾਲੀ ਗਰੁੱਪ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।