Thursday, April 03, 2025

Ladakh

India China Relations: ਭਾਰਤ ਤੇ ਚੀਨ ਦੇ ਰਿਸ਼ਤੇ ਸੁਧਰੇ, ਦੀਵਾਲੀ 'ਤੇ ਇੰਡੀਆ-ਚਾਈਨਾ ਦੀ ਸਰਹੱਦ 'ਤੇ ਫੌਜੀਆਂ ਨੇ ਇੱਕ ਦੂਜੇ ਨੂੰ ਵੰਡੀਆਂ ਮਿਠਾਈਆਂ

ਭਾਰਤ ਅਤੇ ਚੀਨ ਦੇ ਸੈਨਿਕਾਂ ਨੇ ਵੀਰਵਾਰ ਨੂੰ ਦੀਵਾਲੀ ਦੇ ਮੌਕੇ 'ਤੇ ਅਸਲ ਕੰਟਰੋਲ ਰੇਖਾ (LAC) ਦੇ ਨਾਲ ਕਈ ਸਰਹੱਦੀ ਪੁਆਇੰਟਾਂ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਵਰਨਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦਾ ਮੁੱਦਾ ਬਣੇ ਡੇਮਚੋਕ ਅਤੇ ਡੇਪਸਾਂਗ ਖੇਤਰਾਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ।

ਲੱਦਾਖ 'ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲਿਜਾ ਰਿਹਾ ਫੌਜ ਦਾ ਵਾਹਨ ਨਦੀ 'ਚ ਡਿੱਗਿਆ, 7 ਦੀ ਮੌਤ

26 ਲੋਕਾਂ ਨੂੰ ਪਰਤਾਪੁਰ ਦੇ 403 ਫੀਲਡ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਲੇਹ ਤੋਂ ਸਰਜੀਕਲ ਟੀਮਾਂ ਨੂੰ ਪਰਤਾਪੁਰ ਭੇਜਿਆ ਗਿਆ ਹੈ। ਹੁਣ ਤੱਕ ਸੱਤ ਜਵਾਨਾਂ ਨੂੰ ਮ੍ਰਿਤਕ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

Advertisement