Tuesday, April 01, 2025

Kulhad Pizza Couple

Kulhad Pizza: ਕੁੱਲ੍ਹੜ ਪੀਜ਼ਾ ਕੱਪਲ ਨੂੰ ਮਿਲੀ ਪੁਲਿਸ ਸਕਿਉਰਟੀ, ਜਾਣੋ ਵੀਡੀਓ ਲੀਕ ਹੋਣ ਤੋਂ ਬਾਅਦ ਕਿਉਂ ਵਧ ਗਿਆ ਹੈ ਖਤਰਾ

Kulhad Pizza Couple: ਪੰਜਾਬ ਪੁਲਿਸ ਨੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਜਲੰਧਰ ਦੇ ਇਸ ਮਸ਼ਹੂਰ ਜੋੜੇ ਨੇ ਨਿਹੰਗਾਂ ਵਲੋਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਹੁਣ ਜੋੜੇ ਨੂੰ ਸੁਰੱਖਿਆ ਦਿੱਤੀ ਗਈ ਹੈ। 

Kulhad Pizza Couple: ਕੁੱਲ੍ਹੜ ਪੀਜ਼ਾ ਕੱਪਲ ਨੂੰ ਮਿਲੀ ਸੁਰੱਖਿਆ, ਨਿਹੰਗ ਮਾਨ ਸਿੰਘ ਨੇ ਕਿਹਾ, ਸਾਨੂੰ ਜੇਲ੍ਹਾਂ ਦਾ ਡਰ ਨਹੀਂ, ਪੱਗ ਨੂੰ ਦਾਗ਼ ਲਾਇਆ ਤਾਂ...

Kulhad Pizza Couple: ਨਿਹੰਗ ਮਾਨ ਸਿੰਘ ਕਹਿੰਦੇ ਹਨ ਕਿ ਜੇਲ੍ਹਾਂ ਸਾਡੇ ਲਈ ਹੀ ਬਣੀਆਂ ਹਨ। ਹਾਈਕੋਰਟ ਨੇ ਸੁਰੱਖਿਆ ਦੇ ਹੁਕਮ ਦਿੱਤੇ ਹਨ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਛੱਡ ਕੇ ਭੱਜ ਜਾਵਾਂਗੇ।

Advertisement