Tuesday, April 01, 2025

Kangana Ranaut

Kangana Ranaut ਥੱਪੜ ਕਾਂਡ: ਲੇਡੀ ਹੌਲਦਾਰ ਕੁਲਵਿੰਦਰ ਕੌਰ ਦੇ ਭਰਾ ਦਾ ਵੱਡਾ ਬਿਆਨ, 'ਹੁਣ ਫੈਸਲਾ ਦਾ ਇੰਤਜ਼ਾਰ'

ਸ਼ੇਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਜਾਂਚ ਮੁਕੰਮਲ ਕਰ ਲਈ ਗਈ ਹੈ, ਹੁਣ ਸਿਰਫ਼ ਫੈਸਲੇ ਦੀ ਉਡੀਕ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਫੈਸਲੇ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ, ਦੋਵਾਂ ਧਿਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

ਕੰਗਨਾ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਉਸ ਦੀ ਨਾਨੀ ਨੇ ਆਖਰੀ ਸਾਹ ਲਏ । ਹੁਣ ਅਦਾਕਾਰਾ ਦਾ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਕੰਗਨਾ ਰਣੌਤ ਨੇ ਇਕ ਤੋਂ ਬਾਅਦ ਇਕ ਪੋਸਟ ਸ਼ੇਅਰ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਹੁਣ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।

Kangana Ranaut: ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਸੈਂਸਰ ਬੋਰਡ ਤੋਂ ਮਿਲੀ ਹਰੀ ਝੰਡੀ, ਜਲਦ ਰਿਲੀਜ਼ ਡੇਟ ਦਾ ਐਲਾਨ ਕਰੇਗੀ ਅਦਾਕਾਰਾ

Kangana Ranaut News: ਖਾਸ ਸ਼ਰਤਾਂ 'ਤੇ ਮਿਲਿਆ 'ਐਮਰਜੈਂਸੀ' ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ, ਜਲਦ ਰਿਲੀਜ਼ ਡੇਟ ਦਾ ਐਲਾਨ ਕਰੇਗੀ ਕੰਗਨਾ ਰਣੌਤ

ਇੰਦਰਾ ਗਾਂਧੀ ਦੇ ਲੁੱਕ 'ਚ ਕੰਗਨਾ ਰਣੌਤ ਨੇ ਸਾਰਿਆਂ ਨੂੰ ਕੀਤਾ ਹੈਰਾਨ, ਐਮਰਜੈਂਸੀ ਫ਼ਿਲਮ 'ਚ ਦਿਖੇਗਾ ਦਮਦਾਰ ਲੁੱਕ

ਇੰਦਰਾ ਗਾਂਧੀ ਨੂੰ ਪੂਰੀ ਤਰ੍ਹਾਂ ਆਪਣੇ ਕਿਰਦਾਰ ਵਿੱਚ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਪੋਸਟਰ ਦੇ ਨਾਲ ਕੰਗਨਾ ਨੇ ਕੈਪਸ਼ਨ 'ਚ ਲਿਖਿਆ, 'ਐਮਰਜੈਂਸੀ ਦਾ ਫ਼ਰਸਟ ਲੁੱਕ ਆ ਗਿਆ ਹੈ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਵਾਦਪੂਰਨ ਔਰਤਾਂ ਵਿੱਚੋਂ ਇੱਕ ਦਾ ਪੋਰਟਰੇਟ।'

ਕੰਗਨਾ ਰਣੌਤ ਦੀ 'ਧਾਕੜ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ, ਨਹੀਂ ਮਿਲਿਆ OTT 'ਤੇ ਕੋਈ ਖਰੀਦਦਾਰ

100 ਕਰੋੜ ਤੋਂ ਵੱਧ ਦੇ ਬਜਟ ਵਾਲੀ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਸੀ। ਹਮੇਸ਼ਾ ਕਿਸੇ ਨਾ ਕਿਸੇ ਮੁੱਦੇ 'ਤੇ ਆਪਣੀ ਭੜਾਸ ਕੱਢਣ ਵਾਲੀ ਕੰਗਨਾ ਰਣੌਤ ਵੀ ਫਿਲਮ ਦੇ ਡਿੱਗਣ ਤੋਂ ਬਾਅਦ ਚੁੱਪ ਹੈ। ਜਾਣਕਾਰੀ ਮਿਲ ਰਹੀ ਹੈ ਕਿ ਹੁਣ ਕੰਗਨਾ ਦੀ ਫਿਲਮ 'ਧਾਕੜ' ਨੂੰ ਓਟੀਟੀ 'ਤੇ ਕੋਈ ਖਰੀਦਦਾਰ ਨਹੀਂ ਹੈ।

Lock Up Winner : ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲੌਕ ਅੱਪ ਦੇ ਕੈਦੀ ਬਣੇ ਮੁਨੱਵਰ ਫਾਰੂਕੀ, ਮਿਲੀ ਲੱਖਾਂ ਦੀ ਰਾਸ਼ੀ

ਗ੍ਰੈਂਡ ਫਿਨਾਲੇ ਦੀ ਗੱਲ ਕਰੀਏ ਤਾਂ ਲਾਕ ਅੱਪ ਦਾ ਪਹਿਲਾ ਸੀਜ਼ਨ ਹਿੱਟ ਰਿਹਾ ਹੈ। ਕੰਗਨਾ ਤੋਂ ਲੈ ਕੇ ਟਾਪ 6 ਪ੍ਰਤੀਯੋਗੀਆਂ ਅਤੇ ਐਕਸ ਤੱਕ ਸਾਰੇ ਪ੍ਰਤੀਯੋਗੀਆਂ ਨੇ ਪ੍ਰਦਰਸ਼ਨ ਕੀਤਾ। ਕੰਗਨਾ ਨੇ ਆਪਣੇ ਪਾਵਰਪੈਕ ਪ੍ਰਦਰਸ਼ਨ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ।

Lock Up Grand Finale : ਕੰਗਨਾ ਰਣੌਤ ਦੀ ਜ਼ਾਲਮ ਖੇਡ ਦੇ ਜੇਤੂ ਨੂੰ ਮਿਲੇਗੀ ਇੰਨੀ ਵੱਡੀ ਰਕਮ, ਪੜ੍ਹੋ ਪੂਰੀ ਡਿਟੇਲ

ਕੰਗਨਾ ਰਣੌਤ ਦੇ ਸੋਸ਼ਲ ਮੀਡੀਆ ਪੇਜ ਅਨੁਸਾਰ ਉਸ ਦਾ ਸ਼ੋਅ ਦਰਸ਼ਕਾਂ ਵਿੱਚ ਕਾਫ਼ੀ ਮਸ਼ਹੂਰ ਹੈ। ਲੋਕ ਆਪਣੇ ਚਹੇਤੇ ਉਮੀਦਵਾਰਾਂ ਲਈ ਜ਼ੋਰਦਾਰ ਤਰੀਕੇ ਨਾਲ ਵੋਟਿੰਗ ਕਰ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਨੇ ਏਕਤਾ ਕਪੂਰ ਦੇ ਸ਼ੋਅ ਨੂੰ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਨੂੰ ਪਾਰ ਕਰਨ ਵਿੱਚ ਮਦਦ ਕੀਤੀ ਹੈ।

Advertisement