Kamal haasan FIR : ਕਮਲ ਹਾਸਨ ਖਿਲਾਫ ਸ਼ਿਕਾਇਤ ਦਰਜ, ਗਾਣਾ 'ਪੱਥਲਾ ਪੱਥਲਾ' ਨੂੰ ਲੈ ਕੇ ਹੋਇਆ ਵਿਵਾਦ
ਰਿਪੋਰਟ ਮੁਤਾਬਕ ਕਮਲ ਹਸਨ 'ਤੇ ਗੀਤ 'ਪੱਥਲਾ ਪੱਥਲਾ' ਨੂੰ ਲੈ ਕੇ ਪੁਲਿਸ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਸਮਾਜਿਕ ਕਾਰਕੁੰਨ ਦਾ ਦਾਅਵਾ ਹੈ ਕਿ 'ਪੱਥਲਾ ਪੱਥਲਾ' ਗੀਤ ਨੇ ਮੌਜੂਦਾ ਕੇਂਦਰ ਸਰਕਾਰ ਦਾ ਮਜ਼ਾਕ ਉਡਾਇਆ ਹੈ ਅਤੇ ਦੇਸ਼ ਦੀ ਧਾਰਮਿਕ ਸਦਭਾਵਨਾ ਨੂੰ ਵਿਗਾੜ ਸਕਦਾ ਹੈ।