ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਨਵੀਂ ਦਿੱਲੀ: ਭਾਰਤ ਸਰਕਾਰ ਦੇ ਟੈਕਨੀਕਲ ਮਾਹਰਾਂ ਨੇ ਸਰਕਾਰ ਨੂੰ ਦਸਿਆ ਹੈ ਕਿ ਦੇਸ਼ ਦੇ ਸਾਰੇ ਮੋਬਾਈਲ ਯੂਜ਼ਰਸ ਖ਼ਤਰੇ ਵਿਚ ਹਨ ਇਸ ਲਈ ਦੇਸ਼ ਦੇ ਸਾਰੇ ਐਪਲ ਆਈਫੋਨ, ਐਂਡਰਾਇਡ ਮੋਬਾਈਲ ਫੋਨ, ਵਿੰਡੋਜ਼ ਡਿਵਾਈਸ ਉਪਭੋਗਤਾਵਾਂ