Thursday, April 03, 2025

Instagram

Punjab News: ਗੈਂਗਸਟਰਾਂ ਦੇ ਖੌਫ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਹੋਣ ਲੱਗੇ ਪੰਜਾਬ ਦੇ ਕਾਰੋਬਾਰੀ, Facebook ਤੇ Instagram ਤੋਂ ਪ੍ਰਮੋਸ਼ਨਲ ਪੇਜ ਕੀਤੇ ਡਿਲੀਟ

ਪੰਜਾਬ ਦੇ ਪੈਰਿਸ ਕਪੂਰਥਲਾ ਦੇ ਕਾਰੋਬਾਰ ਡਿਜੀਟਲ ਸਪੇਸ ਤੋਂ ਗਾਇਬ ਹੋਣ ਲੱਗੇ ਹਨ। ਕਾਰੋਬਾਰੀਆਂ 'ਚ ਗੈਂਗਸਟਰਾਂ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਰੋਬਾਰ ਵਧਾਉਣ ਲਈ ਪ੍ਰਮੋਸ਼ਨ ਪੇਜ ਡਿਲੀਟ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ ਪਰੰਪਰਾਗਤ ਤਰੀਕੇ ਨਾਲ ਕਾਰੋਬਾਰ ਕਰਨ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਨੇ ਪੁਰਾਣੇ ਤਰੀਕਿਆਂ ਵੱਲ ਮੁੜਨਾ ਹੀ ਬਿਹਤਰ ਸਮਝਣਾ ਸ਼ੁਰੂ ਕਰ ਦਿੱਤਾ ਹੈ।

Katrina Kaif: ਕੈਟਰੀਨਾ ਕੈਫ਼ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ! ਫੈਨਜ਼ ਕਿਉਂ ਲੱਗਾ ਰਿਹਾ ਅਜਿਹਾ ਪੜ੍ਹੋ ਪੂਰੀ ਡਿਟੇਲ

ਕੈਟਰੀਨਾ ਕੈਫ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਦਲਾਅ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਚਿਆ ਕਿ ਇਹ ਪਬਲੀਸਿਟੀ ਸਟੰਟ ਹੈ ਜਾਂ ਨਹੀਂ। ਅਦਾਕਾਰਾ ਦੀ ਆਉਣ ਵਾਲੀ ਹਾਰਰ ਕਾਮੇਡੀ ਫਿਲਮ 'ਫੋਨ ਭੂਤ' ਲਈ ਕੈਟਰੀਨਾ ਕਿਤੇ ਵੀ ਪ੍ਰਮੋਸ਼ਨ ਨਹੀਂ ਕਰ ਰਹੀ ਹੈ।

WhatsApp ਦਾ ਨਵਾਂ ਫੀਚਰ! ਇੰਸਟਾਗ੍ਰਾਮ ਦੀ ਤਰ੍ਹਾਂ ਹੁਣ ਇਸ 'ਤੇ ਵੀ ਸਟੇਟਸ 'ਤੇ ਭੇਜ ਸਕੋਗੇ ਸ਼ਾਨਦਾਰ Emojis

ਵ੍ਹਟਸਐਪ ਟ੍ਰੈਕਰ WABetaInfo ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਜਿੱਥੇ ਕੰਪਨੀ ਮੈਸੇਜ 'ਤੇ ਇਮੋਜੀ ਨਾਲ ਰਿਐਕਸ਼ਨ ਕਰਨ ਲਈ ਇਕ ਫੀਚਰ 'ਤੇ ਕੰਮ ਕਰ ਰਹੀ ਹੈ, ਉਥੇ ਹੀ ਐਪ ਇਕ ਅਜਿਹਾ ਫੀਚਰ ਵੀ ਵਿਕਸਿਤ ਕਰ ਰਹੀ ਹੈ।

Advertisement