Tuesday, December 03, 2024

India gold rates

Gold Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕੀ ਹੈ ਤੁਹਾਡੇ ਸ਼ਹਿਰ 'ਚ ਸੋਨੇ ਚਾਂਦੀ ਦੇ ਤਾਜ਼ਾ ਰੇਟ

Gold Price Today In Punjab: 28 ਨਵੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ ਜਿੱਥੇ ਕਰੀਬ 203 ਰੁਪਏ ਸਸਤਾ ਹੋਇਆ ਹੈ, ਉੱਥੇ ਹੀ ਚਾਂਦੀ ਵੀ 600 ਰੁਪਏ ਤੱਕ ਕਮਜ਼ੋਰ ਹੋ ਗਈ ਹੈ।

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price Today In Punjab: ਅੱਜ ਸਰਾਫਾ ਬਾਜ਼ਾਰ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 71,050 ਰੁਪਏ ਅਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 74,600 ਰੁਪਏ ਦਰਜ ਕੀਤੀ ਗਈ। ਇਸ ਦੇ ਨਾਲ ਹੀ ਚਾਂਦੀ 99,000 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕਦੀ ਹੈ।

Gold Price: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 75 ਹਜ਼ਾਰ 'ਤੇ ਪਹੁੰਚੀ ਕੀਮਤ, ਚਾਂਦੀ ਵੀ ਹੋਈ ਸਸਤੀ, ਜਾਣੋ ਆਪਣੇ ਸ਼ਹਿਰ 'ਚ Gold Rate

Gold Price Today In Punjab: ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 700 ਰੁਪਏ ਡਿੱਗ ਕੇ 77,050 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਪਿਛਲੇ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 77,750 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ।

Gold Price Today: ਵਿਆਹਾਂ ਦੇ ਸੀਜ਼ਨ 'ਚ ਜਨਤਾ ਨੂੰ ਰਾਹਤ, ਲਗਾਤਾਰ ਪੰਜਵੇਂ ਦਿਨ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਰੇਟ

Gold Price Today November 13: ਸੋਨੇ ਦੀ ਕੀਮਤ 1,750 ਰੁਪਏ ਡਿੱਗ ਕੇ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ ਹੁਣ 77,800 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ। ਇਹ ਕੀਮਤ ਪਿਛਲੇ ਦਿਨ ਦੇ 79,550 ਰੁਪਏ ਪ੍ਰਤੀ 10 ਗ੍ਰਾਮ ਤੋਂ ਘੱਟ ਹੈ। ਇਸੇ ਤਰ੍ਹਾਂ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 1,750 ਰੁਪਏ ਦੀ ਗਿਰਾਵਟ ਨਾਲ 77,400 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।

Gold Price Today: ਕਰਵਾ ਚੌਥ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚ ਇੱਕ ਵਾਰ ਫੇਰ ਆਇਆ ਉਛਾਲ, ਜਾਣੋ ਤੁਹਾਡੇ ਸ਼ਹਿਰ ਚ ਤਾਜ਼ਾ ਗੋਲਡ ਰੇਟ

24 ਕੈਰੇਟ ਸੋਨੇ ਦੀ ਕੀਮਤ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 10 ਰੁਪਏ ਵਧੀ, ਇਸ ਦੇ ਨਾਲ ਹੀ ਸੋਨੇ ਦੀ ਤਾਜ਼ਾ ਕੀਮਤ ਵਧ ਕੇ 77,900 ਰੁਪਏ ਹੋ ਗਈ। ਦੂਜੇ ਪਾਸੇ, ਚਾਂਦੀ ਦੀ ਕੀਮਤ ਵੀ 100 ਰੁਪਏ ਵਧ ਕੇ 97,100 ਰੁਪਏ 'ਤੇ ਵਿਕ ਰਹੀ ਹੈ।

Karwa Chauth 2024: ਕਰਵਾ ਚੌਥ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਚਾਂਦੀ ਦੀ ਕੀਮਤ ਵੀ ਵਧੀ, ਜਾਣੋ ਨਵੇਂ ਰੇਟ 

Gold Silver Price Today,: ਤਿਉਹਾਰਾਂ ਦੇ ਸੀਜ਼ਨ ਚ ਅਕਸਰ ਹੀ ਲੋਕ ਸੋਨਾ ਚਾਂਦੀ ਦੀ ਖਰੀਦਦਾਰੀ ਕਰਦੇ ਹਨ। ਪਰ ਇਸ ਸਾਲ ਜਿਸ ਤਰ੍ਹਾਂ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕੇ ਭਾਰਤ ਦੇ ਲੋਕ ਸ਼ਾਇਦ ਹੀ ਸੋਨਾ ਖਰੀਦਣ। 

Advertisement