Herbal Tea Effects : ਹਰਬਲ ਟੀ ਨਾਲ ਵੀ ਸਿਹਤ ਨੂੰ ਹੋ ਸਕਦੇ ਹਨ ਕਈ ਨੁਕਸਾਨ, ਪੜ੍ਹੋ ਪੂਰੀ ਡਿਟੇਲ
ਕਿਡਨੀ ਦੀ ਸਮੱਸਿਆ ਹੈ ਤਾਂ ਹਰਬਲ ਟੀ ਪੀਣ ਤੋਂ ਪਰਹੇਜ਼ ਕਰੋ। ਹਰਬਲ ਟੀ ਜ਼ਿਆਦਾ ਪੀਣ ਨਾਲ ਤੁਹਾਡੀ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਹਾਨੂੰ ਕਿਡਨੀ ਸੰਬੰਧੀ ਕੋਈ ਸਮੱਸਿਆ ਹੈ ਤਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।