Thursday, April 03, 2025

Gurmeet Singh Khudian

Ferozepur News: ਫਿਰੋਜ਼ਪੁਰ 'ਚ ਮੁੱਖ ਖੇਤੀਬਾੜੀ ਅਫਸਰ ਨੂੰ ਕੀਤਾ ਗਿਆ ਸਸਪੈਂਡ, DAP ਖਾਦ ਦੀ ਕਰ ਰਿਹਾ ਸੀ ਜਮਾਂਖੋਰੀ, 3236 ਬੈਗ ਕੀਤੇ ਗਏ ਬਰਾਮਦ

ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਦ ਦੇ ਸੈਂਪਲ, ਇਸ ਦੀ ਗੁਣਵੱਤਾ ਅਤੇ ਹੋਰਡਿੰਗ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ 'ਤੇ 91 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ। ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਖਾਦ ਦੇ ਨਮੂਨੇ ਲੈਣ ਨਾਲ ਸਬੰਧਤ ਮਾਮਲਿਆਂ ਦੀ ਵੀ ਜਾਂਚ ਕੀਤੀ ਗਈ।

Farmers Protest: ਸੜਕਾਂ ਤੋਂ ਹਟਣਗੇ ਕਿਸਾਨ, ਪਰ ਜਾਰੀ ਰਹੇਗਾ ਧਰਨਾ, ਪੰਜਾਬ ਸਰਕਾਰ ਨੇ ਮੰਗਿਆ 2 ਦਿਨ ਦਾ ਸਮਾਂ, ਮੀਟਿੰਗ 'ਚ ਹੋਈਆਂ ਇਹ ਗੱਲਾਂ

ਮੀਟਿੰਗ ਵਿੱਚ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋ ਦਿਨਾਂ ਵਿੱਚ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ’ਤੇ ਕਿਸਾਨਾਂ ਨੇ ਸੜਕਾਂ ਤੋਂ ਆਪਣਾ ਧਰਨਾ ਹਟਾਉਣ ਲਈ ਹਾਮੀ ਭਰ ਦਿੱਤੀ ਹੈ ਪਰ ਉਨ੍ਹਾਂ ਦਾ ਧਰਨਾ ਪ੍ਰਤੀਕ ਤੌਰ ’ਤੇ ਜਾਰੀ ਰਹੇਗਾ।

Punjab Government Holds Crucial Meet with Farmer Unions, details inside

In a significant development, Punjab's Agriculture and Farmer Welfare Minister, Gurmeet Singh Khudian, met with leaders of Bharatiya Kisan Union (Ugrahan) and Punjab Agri Mazdoor Union at Punjab Bhavan.

Advertisement