Key Details of the Case
• Incident Date: July 4, 2010
• Victim: Gurdeep Singh, the son-in-law of Jagvir Singh, who remains untraceable to this day.
ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਉਸ ਦੇ ਪਹੁੰਚਣ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਢੋਲ ਦੇ ਡਗਿਆਂ 'ਤੇ ਨੱਚਿਆ। ਉਸ ਦੇ ਦਾਦਾ ਜੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਹ ਆਪਣੀ ਮਿਹਨਤ ਨਾਲ ਇੱਥੇ ਪਹੁੰਚਿਆ ਹੈ। ਪਰਿਵਾਰਕ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ ਹੈ।