Tuesday, April 01, 2025

Gautam Gambhir

Cricket News: ਟੀਮ ਇੰਡੀਆ ਦੀ ਖਰਾਬ ਪਰਫਾਰਮੈਂਸ ਨੂੰ ਗੌਤਮ ਗੰਭੀਰ ਦੀ ਕੋਚਿੰਗ ਸਵਾਲਾਂ ਦੇ ਘੇਰੇ 'ਚ, ਨਿਊ ਜ਼ੀਲੈਂਡ ਖਿਲਾਫ ਇੱਕ ਵੀ ਟੈਸਟ ਨਾ ਜਿੱਤ ਸਕੇ

India Vs New Zealand: ਭਾਰਤੀ ਟੀਮ ਨੇ ਇਸ ਸਾਲ ਜੂਨ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਹਾਲਾਂਕਿ ਇਸ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀ ਹਾਲਤ ਕੁਝ ਖਾਸ ਨਹੀਂ ਰਹੀ ਹੈ। ਜੂਨ 'ਚ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ, ਪਰ ਉਦੋਂ ਤੋਂ ਟੀਮ ਇੰਡੀਆ ਦੇ ਪ੍ਰਦਰਸ਼ਨ ਤੋਂ ਪ੍ਰਸ਼ੰਸਕ ਜ਼ਿਆਦਾ ਖੁਸ਼ ਨਹੀਂ ਹਨ।

Team India: ਇਸ ਵਾਰ ਦੀਵਾਲੀ ਨਹੀਂ ਮਨਾ ਸਕੇਗੀ ਟੀਮ ਇੰਡੀਆ! ਨਿਊ ਜ਼ੀਲੈਂਡ ਤੋਂ ਕਰਾਰੀ ਹਾਰ ਤੋਂ ਬਾਅਦ ਐਕਸ਼ਨ 'ਚ BCCI

ਭਾਰਤ ਨੂੰ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੈਸਟ ਵਿੱਚ ਅਸੀਂ 113 ਦੌੜਾਂ ਨਾਲ ਹਾਰ ਗਏ। ਟੀਮ ਇੰਡੀਆ ਦੇ ਜ਼ਿਆਦਾਤਰ ਖਿਡਾਰੀ ਕੁਝ ਖਾਸ ਨਹੀਂ ਕਰ ਸਕੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਦੋਵੇਂ ਟੈਸਟ ਮੈਚਾਂ ਵਿੱਚ ਫਲਾਪ ਸਾਬਤ ਹੋਏ। ਹੁਣ ਬੀਸੀਸੀਆਈ ਇਸ ਨੂੰ ਲੈ ਕੇ ਐਕਸ਼ਨ ਵਿੱਚ ਹੈ।

Advertisement