Thursday, April 03, 2025

Gauri Khan

Shah Rukh Khan Gauri Khan: ਗੌਰੀ ਖਾਨ ਨਾਲ ਵਿਆਹ ਕਰਨ ਲਈ ਸ਼ਾਹਰੁਖ ਨੇ ਬਦਲਿਆ ਸੀ ਆਪਣਾ ਨਾਂ, ਜਤਿੰਦਰ ਕੁਮਾਰ ਬਣ ਕੇ ਲਏ ਸੀ 7 ਫੇਰੇ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੀ ਸਾਲਾਂ ਦੀ ਮਿਹਨਤ ਅਤੇ ਦਮਦਾਰ ਅਦਾਕਾਰੀ ਦੇ ਕਾਰਨ ਅੱਜ ਇੱਕ ਵੱਡਾ ਫੈਨ ਬੇਸ ਬਣਾਇਆ ਹੈ। ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਕਿੰਗ ਖਾਨ ਆਪਣੇ ਤਿੱਖੇ ਦਿਮਾਗ ਅਤੇ ਹਾਸੇ-ਮਜ਼ਾਕ ਲਈ ਵੀ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਉਹ ਆਪਣੀ ਪਤਨੀ ਗੌਰੀ ਨਾਲ ਵਿਆਹ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ ਸੀ। ਆਓ ਜਾਣਦੇ ਹਾਂ ਕੀ ਹੈ ਇਹ ਦਿਲਚਸਪ ਕਹਾਣੀ:

Shah Rukh Khan: ਕਿਸੇ ਜੰਨਤ ਤੋਂ ਘੱਟ ਨਹੀਂ ਹੈ ਸ਼ਾਹਰੁਖ-ਗੌਰੀ ਦਾ ਮਹਿਲ 'ਮੰਨਤ', ਹਰ ਕੋਣਾ ਹੈ ਆਲੀਸ਼ਾਨ, ਦੇਖੋ ਕਿੰਗ ਖਾਨ ਦੇ ਘਰ ਦੀਆਂ ਫੋਟੋਆਂ

ਸ਼ਾਹਰੁਖ ਆਪਣੀ ਪਤਨੀ ਗੌਰੀ ਖਾਨ ਅਤੇ ਤਿੰਨੋਂ ਬੱਚਿਆਂ ਨਾਲ ਮੁੰਬਈ ਚ ਆਪਣੇ ਸੁਪਨਿਆਂ ਦੇ ਘਰ ਮੰਨਤ ਵਿੱਚ ਰਹਿੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਕਿੰਗ ਖਾਨ ਦੇ ਇਸ ਆਲੀਸ਼ਾਨ ਘਰ ਦੀ ਅੰਦਰੂਨੀ ਝਲਕ ਦਿਖਾਉਂਦੇ ਹਾਂ।

Advertisement