Health News: ਰੋਜ਼ ਜਿੰਮ ਜਾਣ ਵਾਲੇ ਸਾਵਧਾਨ! ਟੌਇਲਟ ਸੀਟ ਤੋਂ 362 ਗੁਣਾ ਜ਼ਿਆਦਾ ਗੰਦੇ ਹਨ ਡੰਬਲ, ਸਿਹਤ ਨੂੰ ਹੋ ਸਕਦਾ ਭਾਰੀ ਨੁਕਸਾਨ
ਇੱਕ ਨਵੇਂ ਅਧਿਐਨ ਨੇ ਜਿਮ ਜਾਣ ਵਾਲਿਆਂ ਨੂੰ ਸਾਵਧਾਨ ਕੀਤਾ ਹੈ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿੰਮ ਵਿਚ ਵਰਤੇ ਜਾਣ ਵਾਲੇ ਡੰਬਲ ਵਰਗੇ ਉਪਕਰਨਾਂ ਵਿਚ ਟਾਇਲਟ ਸੀਟਾਂ ਨਾਲੋਂ 362 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ।