Friday, April 04, 2025

Fire Tragedy

Jalandhar: ਜਲੰਧਰ 'ਚ ਭਿਆਨਕ ਹਾਦਸਾ, ਘਰ 'ਚ ਲੱਗੀ ਅੱਗ, ਵਿਅਕਤੀ ਦੀ ਮੌਤ, ਪਤਨੀ ਝੁਲਸੀ, ਫਾਇਰ ਬ੍ਰਿਗੇਡ ਕਰਮਚਾਰੀ ਵੀ ਹੋਏ ਜ਼ਖਮੀ

Jalandhar News: ਫਾਇਰ ਵਿਭਾਗ ਦੀ ਟੀਮ ਰਿਪੋਰਟ ਤਿਆਰ ਕਰੇਗੀ। ਮ੍ਰਿਤਕ ਅਤੁਲ ਤਿੰਨ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਦੀ ਇੱਕ ਧੀ ਆਸਟ੍ਰੇਲੀਆ ਵਿੱਚ, ਇੱਕ ਪੁੱਤਰ ਕੈਨੇਡਾ ਵਿੱਚ ਅਤੇ ਇੱਕ ਧੀ ਦਿੱਲੀ ਵਿੱਚ ਹੈ। ਥਾਣਾ-6 ਦੀ ਪੁਲਿਸ ਘਟਨਾ ਸਥਾਨ 'ਤੇ ਦੇਰ ਰਾਤ ਜਾਂਚ ਲਈ ਪਹੁੰਚੀ ਸੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੱਗ ਮੰਦਰ 'ਚ ਲਗਾਈ ਗਈ ਜੋਤ ਤੋਂ ਲੱਗੀ ਸੀ।

Mother Son Death On Diwali: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖੁਸ਼ੀਆਂ, ਗੈਸ ਸਲੰਡਰ ਲੀਕ ਹੋਣ ਨਾਲ ਘਰ 'ਚ ਲੱਗੀ ਅੱਗ, ਮਾਂ-ਪੁੱਤਰ ਦੀ ਹੋਈ ਦਰਦਨਾਕ ਮੌਤ

ਇਸ ਦਰਦਨਾਕ ਹਾਦਸੇ 'ਚ ਮਾਂ ਸਮੇਤ ਪੁੱਤਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਕਿਰਨ ਦੇਵੀ ਪਤਨੀ ਸਿੰਧੂ ਕੇਵਟ ਉਮਰ ਪਿੰਡ ਬਹੇੜਾ ਉਮਰ 36 ਸਾਲ ਅਤੇ ਪੁੱਤਰ ਗੋਲੂ ਕੁਮਾਰ ਉਮਰ ਅੱਠ ਸਾਲ ਹੈ।

Advertisement