Tuesday, December 03, 2024

Environmental Concerns

Punjab News: ਪੰਜਾਬ 'ਚ ਗਹਿਰਾ ਸਕਦਾ ਹੈ ਜਲ ਸੰਕਟ, ਪਾਣੀ ਦੀ ਹੋਵੇਗੀ ਭਾਰੀ ਕਮੀ, ਹਾਈ ਕੋਰਟ ਨੇ ਜਤਾਈ ਚਿੰਤਾ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Water Crisis In Punjab: ਪਟੀਸ਼ਨ ਦਾਇਰ ਕਰਦੇ ਹੋਏ ਪੰਚਕੂਲਾ ਵਾਸੀ ਧਰੁਵ ਚਾਵਲਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਪੰਜਾਬ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਧਰਤੀ ਹੇਠਲੇ ਪਾਣੀ ਦੀ ਲਗਾਤਾਰ ਦੁਰਵਰਤੋਂ ਕਾਰਨ ਸਥਿਤੀ ਵਿਗੜ ਰਹੀ ਹੈ।

Delhi Pollution: ਪ੍ਰਦੂਸ਼ਣ ਦੀ ਗ੍ਰਿਫਤ 'ਚ ਦਿੱਲੀ NCR, 35 ਨਿਗਰਾਨੀ ਕੇਂਦਰਾਂ ਨੇ ਦੱਸਿਆ ਕਿੰਨੀਂ ਜ਼ਹਿਰੀਲੀ ਹੈ ਰਾਜਧਾਨੀ ਦੀ ਹਵਾ

ਐਤਵਾਰ ਨੂੰ, ਦਿੱਲੀ ਦੇ 35 ਨਿਗਰਾਨੀ ਕੇਂਦਰਾਂ ਵਿੱਚੋਂ 14 ਨੇ ਹਵਾ ਦੀ ਗੁਣਵੱਤਾ ਨੂੰ 'ਬਹੁਤ ਖਰਾਬ' ਸ਼੍ਰੇਣੀ ਵਿੱਚ ਦਰਜ ਕੀਤਾ, ਜਦੋਂ ਕਿ ਸ਼ਨੀਵਾਰ ਨੂੰ ਇਹ ਗਿਣਤੀ 11 ਸੀ। ਇਨ੍ਹਾਂ ਕੇਂਦਰਾਂ ਵਿੱਚ ਆਨੰਦ ਵਿਹਾਰ, ਬਵਾਨਾ, ਦਵਾਰਕਾ, ਜਹਾਂਗੀਰਪੁਰੀ, ਮੁੰਡਕਾ, ਨਰੇਲਾ, ਪਤਪੜਗੰਜ, ਰੋਹਿਣੀ, ਸ਼ਾਦੀਪੁਰ, ਸੋਨੀਆ ਵਿਹਾਰ ਅਤੇ ਵਜ਼ੀਰਪੁਰ ਸ਼ਾਮਲ ਹਨ।

Delhi's Dussehra Celebrations Choke City with 'Poor' Air Quality

Delhi's air quality took a hit for the worse on Sunday, recording an Air Quality Index (AQI) of 219, just a day after Dussehra celebrations wrapped up in the city.

Advertisement