ਐਲਨ ਮਸਕ ਨੇ 44 ਅਰਬ ਡਾਲਰ ਦੀ ਟਵਿੱਟਰ ਡੀਲ ਕੀਤੀ ਕੈਂਸਲ, ਟਵਿੱਟਰ ਨੇ ਕਾਨੂੰਨੀ ਕਰਵਾਈ ਕਰਨ ਦੀ ਦਿੱਤੀ ਧਮਕੀ
ਸੋਸ਼ਲ ਮੀਡੀਆ ਕੰਪਨੀ ਫਰਜ਼ੀ ਖਾਤਿਆਂ ਦੀ ਜਾਣਕਾਰੀ ਦੇਣ 'ਚ ਅਸਫਲ ਰਹੀ ਹੈ। ਸ਼ੁੱਕਰਵਾਰ ਨੂੰ ਟੇਸਲਾ ਮੁਖੀ ਦੀ ਟੀਮ ਦੁਆਰਾ ਟਵਿੱਟਰ ਨੂੰ ਭੇਜੇ ਗਏ ਪੱਤਰ ਦੇ ਅਨੁਸਾਰ, "ਮਸਕ ਰਲੇਵੇਂ ਦੇ ਸਮਝੌਤੇ ਨੂੰ ਖਤਮ ਕਰ ਰਿਹਾ ਹੈ