ਸੀਰੀਅਲ 'Bhabhi Ji Ghar par hain' 'ਚ ਮਲਖਾਨ ਦਾ ਕਿਰਦਾਰ ਨਿਭਾਉਣ ਵਾਲੇ ਟੀਵੀ ਐਕਟਰ ਦੀਪੇਸ਼ ਭਾਨ ਦੇ ਦੇਹਾਂਤ ਨਾਲ ਅੱਜ ਸ਼ੋਅ ਅਧੂਰਾ ਰਹਿ ਗਿਆ ਹੈ।