Thursday, April 03, 2025

Coronavirus in India

Coronavirus in India: ਕੋਰੋਨਾ ਤੋਂ ਵੱਡੀ ਰਾਹਤ ਰੋਜ਼ਾਨਾ ਕੇਸਾਂ 'ਚ ਹੋਈ ਕਮੀ, 24 ਘੰਟਿਆਂ 'ਚ 13,734 ਨਵੇਂ ਕੋਰੋਨਾ ਕੇਸ ਦਰਜ

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇੱਕ ਦਿਨ ਵਿੱਚ 13 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ ਦਿਨ ਪਹਿਲਾਂ ਭਾਵ 1 ਅਗਸਤ ਨੂੰ 16,464 ਮਾਮਲੇ ਸਾਹਮਣੇ ਆਏ ਸਨ, ਜਦਕਿ 31 ਜੁਲਾਈ ਨੂੰ 19,673 ਨਵੇਂ ਮਾਮਲੇ ਦਰਜ ਕੀਤੇ ਗਏ ਸਨ।

Monkeypox Cases In India : ਮੌਂਕੀਪੌਕਸ ਦਾ ਦੂਜਾ ਕੇਸ ਮਿਲਣ ਮਗਰੋਂ ਕੇਂਦਰ ਚੌਕਸ , ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਲਈ ਦਿੱਤੇ ਨਿਰਦੇਸ਼

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਰਾਜਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਸਿਹਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਤਾਂ ਜੋ ਮੌਂਕੀਪੌਕਸ ਬਿਮਾਰੀ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ। 

Advertisement