Thursday, April 03, 2025

CWG 2022

ਪੀਵੀ ਸਿੰਧੂ ਨੇ ਜਿੱਤਿਆ ਗੋਲਡ ਮੈਡਲ, ਮਿਸ਼ੇਲ ਲੀ ਨੂੰ ਹਰਾ ਕੇ ਬਣੀ ਚੈਂਪੀਅਨ

ਸਿੰਧੂ ਨੇ ਫਾਈਨਲ ਦੇ ਪਹਿਲੇ ਗੇਮ ਤੋਂ ਹੀ ਲੀਡ ਲੈ ਲਈ ਸੀ। ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ 21-15 ਨਾਲ ਜਿੱਤੀ। 

CWG 2022: ਮੁੱਕੇਬਾਜ਼ੀ 'ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਮੁੱਕੇਬਾਜ਼ ਅਮਿਤ ਪੰਘਾਲ ਤੇ ਨੀਤੂ ਨੇ ਭਾਰਤ ਦੀ ਝੋਲੀ ਪਾਏ ਦੋ ਮੈਡਲ ਮੈਡਲ

ਭਾਰਤ ਦੀ ਨੀਤੂ ਨੇ ਮਹਿਲਾ ਫਾਈਨਲ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ। ਜਦੋਂਕਿ ਮੇਨ ਫਾਈਨਲ ਵਿੱਚ ਅਮਿਤ ਪੰਘਾਲ ਜੇਤੂ ਰਿਹਾ। ਅਮਿਤ ਨੇ ਫਲਾਈਵੇਟ ਵਰਗ ਵਿੱਚ ਇੰਗਲੈਂਡ ਦੇ ਮੈਕਡੋਨਲਡ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਕਾਮਨਵੈਲਥ ਗੇਮਾਂ 'ਚ ਰੋਕੇ ਗਏ ਕੁਸ਼ਤੀ ਦੇ ਮੁਕਾਬਲੇ, ਅਚਾਨਕ ਖਾਲੀ ਕਰਵਾਇਆ ਸਟੇਡੀਅਮ

ਯੂਨਾਈਟਿਡ ਵਰਲਡ ਰੈਸਲਿੰਗ ਨੇ ਟਵੀਟ ਕੀਤਾ, "ਸੁਰੱਖਿਆ ਜਾਂਚ ਲਈ ਅਸੀਂ ਫਿਲਹਾਲ ਖੇਡਾਂ ਨੂੰ ਰੋਕ ਰਹੇ ਹਾਂ। ਇਜਾਜ਼ਤ ਮਿਲਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋ ਜਾਣਗੀਆਂ।

CWG 2022 Medal Tally: ਆਸਟ੍ਰੇਲੀਆ ਨੇ ਲਾਇਆ ਤਗਮਿਆਂ ਦਾ ਸੈਂਕੜਾ, ਹੁਣ ਤਕ ਜਿੱਤੇ 106 ਮੈਡਲ

ਭਾਰਤ ਦੇ ਹਿੱਸੇ ਸਿਰਫ 13 ਮੈਡਲ ਹੀ ਆਏ ਹਨ। ਇਨ੍ਹਾਂ ਵਿੱਚ 5 ਗੋਲਡ, 5 ਸਿਲਵਰ ਅਤੇ 3 ਸਿਲਵਰ ਮੈਡਲ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਛੇਵੇਂ ਸਥਾਨ 'ਤੇ ਹੈ। 72 ਦੇਸ਼ਾਂ 'ਚੋਂ ਹੁਣ ਤੱਕ ਕੁੱਲ 29 ਦੇਸ਼ਾਂ ਨੇ ਤਮਗੇ ਜਿੱਤੇ ਹਨ।

Advertisement