Bhagwant Mann Marriage : ਕੇਜਰੀਵਾਲ ਨੇ ਨਿਭਾਈਆਂ ਮਾਨ ਦੇ ਪਿਤਾ ਦੀਆਂ ਰਸਮਾਂ
ਮੁੱਖ ਮੰਤਰੀ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਸਜਾ ਵਿਆਹ ਲਈ ਤਿਆਰ ਹੋਏ। ਉਨ੍ਹਾਂ ਦੀ ਲਾੜੀ ਵੀ ਲਾਲ ਰੰਗੇ ਦੇ ਜੋੜੇ 'ਚ ਬੇਹੱਦ ਖੂਬਸੂਰਤ ਲਗ ਰਹੀ ਸੀ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ।