Tuesday, April 01, 2025

Border-Gavaskar Trophy

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

India Vs Australia Test Series: ਬੁਮਰਾਹ ਅਤੇ ਸਿਰਾਜ ਨੇ ਆਸਟ੍ਰੇਲੀਆ ਦੇ ਸਿਖਰ ਅਤੇ ਮੱਧ ਕ੍ਰਮ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਵਾਸ਼ਿੰਗਟਨ ਸੁੰਦਰ (48 ਦੌੜਾਂ 'ਤੇ 2 ਵਿਕਟਾਂ), ਨਿਤੀਸ਼ ਕੁਮਾਰ ਰੈੱਡੀ (21 ਦੌੜਾਂ 'ਤੇ 2 ਵਿਕਟਾਂ) ਅਤੇ ਹਰਸ਼ਿਤ ਰਾਣਾ (69 ਦੌੜਾਂ 'ਤੇ 1 ਵਿਕਟ) ਨੇ ਹੇਠਲੇ ਕ੍ਰਮ ਨੂੰ ਤਬਾਹ ਕਰ ਦਿੱਤਾ। ਇਸ ਮੈਚ 'ਚ ਰਾਣਾ ਅਤੇ ਰੈੱਡੀ ਆਪਣਾ ਡੈਬਿਊ ਕਰ ਰਹੇ ਸਨ।

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Shubman Gill Injured: ਮੀਡੀਆ ਰਿਪੋਰਟਾਂ ਮੁਤਾਬਕ ਗਿੱਲ ਦੀਆਂ ਉਂਗਲਾਂ 'ਤੇ ਸੱਟ ਲੱਗੀ ਹੈ। ਉਸ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਸਲਿੱਪ 'ਚ ਫੀਲਡਿੰਗ ਕਰ ਰਹੇ ਸਨ। ਸੱਟ ਤੋਂ ਬਾਅਦ ਇਹ ਤੈਅ ਨਹੀਂ ਹੈ ਕਿ ਗਿੱਲ 22 ਨਵੰਬਰ ਤੋਂ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ 'ਚ ਖੇਡਣਗੇ। ਗਿੱਲ ਹੁਣ ਦੂਜੇ ਟੈਸਟ 'ਚ ਵਾਪਸੀ ਕਰ ਸਕਦੇ ਹਨ।

Advertisement