Kapil Sharma: ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਏ ਸੀ ਕਾਮੇਡੀ ਕਿੰਗ ਕਪਿਲ ਸ਼ਰਮਾ, ਕਰਨਾ ਚਾਹੁੰਦੇ ਸੀ ਸੁਸਾਈਡ, ਜਾਣੋ ਫਿਰ ਕਿਵੇਂ ਹੋਏ ਠੀਕ
ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਦੇ ਸ਼ੋਅ 'ਤੇ ਮਸ਼ਹੂਰ ਹਸਤੀਆਂ ਦੀ ਕਤਾਰ ਲੱਗ ਜਾਂਦੀ ਸੀ ਅਤੇ ਹਰ ਵੱਡੇ ਸਟਾਰ ਇਸ ਵਿਚ ਹਿੱਸਾ ਲੈਂਦੇ ਸਨ। ਇਸ ਤੋਂ ਬਾਅਦ ਬ੍ਰਾਂਡ ਐਂਡੋਰਸਮੈਂਟ ਵੀ ਹੋਣ ਲੱਗੀ। ਕਪਿਲ ਸ਼ਰਮਾ ਨੇ ਕਿਹਾ ਕਿ 2017 ਵਿੱਚ ਪ੍ਰਸਿੱਧੀ ਅਤੇ ਪੈਸਾ ਹੋਣ ਦੇ ਬਾਵਜੂਦ ਉਹ ਉਦਾਸ ਅਤੇ ਇਕੱਲਾ ਮਹਿਸੂਸ ਕਰਦੇ ਸਨ।