INDIA Alliance: ਟੁੱਟਣ ਵਾਲਾ ਹੈ ਇੰਡੀਆ ਗੱਠਜੋੜ? ਮਹਾਰਾਸ਼ਟਰ 'ਚ ਅਖਿਲੇਸ਼ ਤਾਂ ਝਾਰਖੰਡ 'ਚ ਤੇਜਸਵੀ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਲਾਂ
ਇਨ੍ਹਾਂ ਦੋਵਾਂ ਰਾਜਾਂ ਵਿੱਚ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਆਰਜੇਡੀ ਨੇ ਝਾਰਖੰਡ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਸਪਾ ਦੀ ਐਂਟਰੀ ਨੇ ਸੀਟ ਵੰਡ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।