Friday, April 04, 2025

Agricultural Crisis

Captain Amrinder Singh: ਸਾਬਕਾ CM ਕੈਪਟਨ ਅਮਰਿੰਦਰ ਸਿੰਘ, ਮਾਨ ਸਰਕਾਰ 'ਤੇ ਲਾਏ ਵੱਡੇ ਇਲਜ਼ਾਮ, ਬੋਲੇ- 'ਕੇਂਦਰ ਨੇ 44 ਹਜ਼ਾਰ ਕਰੋੜ ਦਿੱਤੇ, ਉਹ ਕਿੱਥੇ ਹਨ...'

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਨੂੰ ਪਹਿਲਾਂ ਹੀ ਪਤਾ ਸੀ। ਮੈਂ ਖੁਦ ਇਸ ਨੂੰ ਦੇਖਣ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਗਿਆ ਸੀ। ਲੋਕਾਂ ਨੇ ਮੈਨੂੰ ਦੱਸਿਆ ਕਿ (ਸਰਕਾਰ ਵੱਲੋਂ) ਝੋਨਾ ਨਹੀਂ ਖਰੀਦਿਆ ਜਾ ਰਿਹਾ ਹੈ।

Punjab News: ਪੰਜਾਬ 'ਚ ਕਈ ਥਾਈਂ ਕਿਸਾਨਾਂ ਦਾ ਰੋਸ ਪ੍ਰਦਰਸ਼ਨ, ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਅਣਮਿਥੇ ਸਮੇਂ ਲਈ ਧਰਨੇ ਦਾ ਕੀਤਾ ਐਲਾਨ

ਫਗਵਾੜਾ ਦੇ ਮੁੱਖ ਚੌਕ ’ਤੇ ਸਵੇਰ ਤੋਂ ਹੀ ਕਿਸਾਨ ਹੜਤਾਲ ’ਤੇ ਬੈਠੇ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਉਹ 26 ਅਕਤੂਬਰ ਨੂੰ 4 ਪੁਆਇੰਟਾਂ ’ਤੇ ਚੱਕਾ ਜਾਮ ਕਰਨਗੇ। ਦੁਪਹਿਰ 1 ਵਜੇ ਧਰਨਾ ਸ਼ੁਰੂ ਕਰਕੇ ਸੜਕਾਂ 'ਤੇ ਬੈਠਣਗੇ।

Advertisement