Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ
This Habit Will Improve Your IQ: ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੀਂਦ ਸਾਡੀ ਬੋਧਾਤਮਕ ਕਾਰਗੁਜ਼ਾਰੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਹਾਲਾਂਕਿ, ਅੰਡਰਲਾਈੰਗ ਨਿਊਰਲ ਮਕੈਨਿਜ਼ਮ, ਖਾਸ ਤੌਰ 'ਤੇ ਨਾਨ-ਰੈਪਿਡ ਆਈ ਮੂਵਮੈਂਟ (NREM) ਨੀਂਦ ਨਾਲ ਸਬੰਧਤ, ਵੱਡੇ ਪੱਧਰ 'ਤੇ ਅਣਪਛਾਤੇ ਰਹੇ ਹਨ।