Wednesday, April 02, 2025

5G

Satellite Spectrum: ਪਿੰਡ-ਪਿੰਡ ਤੇ ਘਰ-ਘਰ 'ਚ ਸਸਤਾ ਇੰਟਰਨੈੱਟ, ਆਉਣ ਵਾਲਾ ਹੈ ਆਰਥਿਕ ਤੇ ਸਮਾਜਕ ਬਦਲਾਅ ਦਾ ਨਵਾਂ ਦੌਰ

ਹਾਲ ਹੀ 'ਚ ਸੈਟੇਲਾਈਟ ਸਪੈਕਟ੍ਰਮ ਦੇ ਮੁੱਦੇ 'ਤੇ ਭਾਰਤੀ ਬਾਜ਼ਾਰ 'ਚ ਅਜਿਹੀ ਹੀ ਚਰਚਾ ਚੱਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੈਟੇਲਾਈਟ ਸਪੈਕਟ੍ਰਮ ਨੂੰ ਸਹੀ ਢੰਗ ਨਾਲ ਵੰਡਣ ਨਾਲ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਦੀਆਂ ਹਨ। ਇਸ ਨਾਲ ਨਾ ਸਿਰਫ ਕੀਮਤਾਂ ਘਟਣਗੀਆਂ, ਸਗੋਂ ਇਹ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਵੀ ਮਦਦ ਕਰੇਗਾ। ਪਰ ਇਸ ਪ੍ਰਣਾਲੀ ਵਿੱਚ ਮਾਰਕੀਟ ਪ੍ਰਤੀਯੋਗਤਾ ਅਤੇ ਉਪਭੋਗਤਾ ਹਿੱਤ ਮਹੱਤਵਪੂਰਨ ਹਨ।

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, ਦੀਵਾਲੀ ਤਕ ਦੇਸ਼ 'ਚ ਜੀਓ ਲਾਂਚ ਕਰੇਗਾ 5G ਸਰਵਿਸ

ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਅਜੇ ਵੀ ਫਿਕਸਡ ਬ੍ਰਾਡਬੈਂਡ 'ਚ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ ਫਿਕਸਡ ਬ੍ਰਾਂਡ ਬੈਂਕ ਦੇ ਮਾਮਲੇ 'ਚ ਜੀਓ ਭਾਰਤ ਨੂੰ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਕਰੇਗਾ। 

12 ਅਕਤੂਬਰ ਤੋਂ ਭਾਰਤ 'ਚ ਸ਼ੁਰੂ ਹੋ ਜਾਣਗੀਆਂ 5G ਸੇਵਾਵਾਂ : IT ਮੰਤਰੀ ਵੈਸ਼ਨਵ

 ਦੂਰਸੰਚਾਰ ਵਿਭਾਗ ਨੂੰ ਸੇਵਾ ਪ੍ਰਦਾਤਾਵਾਂ - ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਅਡਾਨੀ ਡੇਟਾ ਨੈਟਵਰਕਸ ਅਤੇ ਵੋਡਾਫੋਨ ਆਈਡੀਆ ਤੋਂ ਸਪੈਕਟ੍ਰਮ ਲਈ ਲਗਭਗ 17,876 ਕਰੋੜ ਰੁਪਏ ਦਾ ਭੁਗਤਾਨ ਪ੍ਰਾਪਤ ਹੋਇਆ ਹੈ 

ਮੋਬਾਈਲ ਫੋਨਾਂ ਦੀ ਦੁਨੀਆ ਹੈ ਬਦਲਣ ਵਾਲੀ, ਅੱਜ ਤੋਂ ਸ਼ੁਰੂ ਹੋਵੇਗੀ 5G ਸਪੈਕਟ੍ਰਮ ਨਿਲਾਮੀ

 5ਜੀ ਸਪੈਕਟ੍ਰਮ ਵਿੱਚ ਬੋਲੀ ਲਾਉਣ ਵਾਲੀਆਂ ਕੰਪਨੀਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਨਿਲਾਮੀ ਵਿੱਚ ਐਕੁਆਇਰ ਕੀਤੇ ਗਏ ਸਪੈਕਟਰਮ ਲਈ ਕੋਈ ਅਗਾਊਂ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ। ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ 20 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਣਾ ਹੈ।

Advertisement