Tuesday, April 01, 2025

3rd Test

Cricket News: ਟੀਮ ਇੰਡੀਆ ਦੀ ਖੁੱਲ੍ਹ ਗਈ ਪੋਲ! ਸਚਿਨ ਤੇਂਦੁਲਕਰ ਨੇ ਦੱਸਿਆ ਨਿਊ ਜ਼ੀਲੈਂਡ ਦੇ ਖਿਲਾਫ ਹਾਰ ਦਾ ਕਾਰਨ

ਸਚਿਨ ਟੀਮ ਇੰਡੀਆ ਦੀ ਸੀਰੀਜ਼ ਹਾਰ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਤਾਰੀਫ਼ ਵੀ ਕੀਤੀ। ਸਚਿਨ ਨੇ ਭਾਰਤ ਖਿਲਾਫ 0-3 ਦੀ ਜਿੱਤ ਦਾ ਪੂਰਾ ਸਿਹਰਾ ਨਿਊਜ਼ੀਲੈਂਡ ਨੂੰ ਦਿੱਤਾ ਹੈ। ਨਿਊਜ਼ੀਲੈਂਡ ਨੇ ਪਹਿਲੇ ਟੈਸਟ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੈਸਟ ਵਿੱਚ 113 ਦੌੜਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਤੀਜਾ ਟੈਸਟ 25 ਦੌੜਾਂ ਨਾਲ ਜਿੱਤਿਆ।

Team India: ਇਸ ਵਾਰ ਦੀਵਾਲੀ ਨਹੀਂ ਮਨਾ ਸਕੇਗੀ ਟੀਮ ਇੰਡੀਆ! ਨਿਊ ਜ਼ੀਲੈਂਡ ਤੋਂ ਕਰਾਰੀ ਹਾਰ ਤੋਂ ਬਾਅਦ ਐਕਸ਼ਨ 'ਚ BCCI

ਭਾਰਤ ਨੂੰ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੈਸਟ ਵਿੱਚ ਅਸੀਂ 113 ਦੌੜਾਂ ਨਾਲ ਹਾਰ ਗਏ। ਟੀਮ ਇੰਡੀਆ ਦੇ ਜ਼ਿਆਦਾਤਰ ਖਿਡਾਰੀ ਕੁਝ ਖਾਸ ਨਹੀਂ ਕਰ ਸਕੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਦੋਵੇਂ ਟੈਸਟ ਮੈਚਾਂ ਵਿੱਚ ਫਲਾਪ ਸਾਬਤ ਹੋਏ। ਹੁਣ ਬੀਸੀਸੀਆਈ ਇਸ ਨੂੰ ਲੈ ਕੇ ਐਕਸ਼ਨ ਵਿੱਚ ਹੈ।

Advertisement