Thursday, November 21, 2024
BREAKING
Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ Charanjit Channi: ਸਾਬਕਾ CM ਚਰਨਜੀਤ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਐਕਸ਼ਨ ਲੈਣ ਦੀ ਤਿਆਰੀ 'ਚ ਵੂਮੈਨ ਕਮਿਸ਼ਨ, ਔਰਤਾਂ 'ਤੇ ਕੀਤੀ ਸੀ ਗਲਤ ਟਿੱਪਣੀ Punjab Voting: ਪੰਜਾਬ ਦੀਆਂ 4 ਸੀਟਾਂ ਤੇ ਵੋਟਿੰਗ ਹੋਈ ਖ਼ਤਮ, ਸ਼ਾਮ 6 ਵਜੇ ਤੱਕ ਇੰਨੇ ਪਰਸੈਂਟ ਵੋਟਿੰਗ, ਗਿੱਦੜਬਾਹਾ ਚ ਬਣਿਆ ਇਹ ਰਿਕਾਰਡ Punjab Voting: ਪੰਜਾਬ ਦੀਆਂ 4 ਸੀਟਾਂ ਤੇ ਵੋਟਿੰਗ ਹੋਈ ਖ਼ਤਮ, ਸ਼ਾਮ 6 ਵਜੇ ਤੱਕ ਇੰਨੇ ਪਰਸੈਂਟ ਵੋਟਿੰਗ, ਗਿੱਦੜਬਾਹਾ ਚ ਬਣਿਆ ਇਹ ਰਿਕਾਰਡ

Tricity

ਮੋਹਾਲੀ ਦਾ ਕੁਲੈਕਟਰ ਰੇਟ ₹350000 ਮਰਲਾ ਫਿਕਸ ਹੋਇਆ

SAS Nagar Mohali Collector rate fixed at Rs.350000

July 03, 2022 05:25 PM

ਐਸ ਏ ਐਸ ਨਗਰ 3 ਜੁਲਾਈ :
ਡਿਪਟੀ ਕਮਿਸ਼ਨਰ ਕਮ ਕੁਲੈਕਟਰ ਐਸ.ਏ.ਐਸ. ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022-2023 ਲਈ ਕੁਲੈਕਟਰ ਰੇਟ ਫਿਕਸ ਕਰ ਦਿੱਤੇ ਗਏ ਹਨ ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੀਮੋ ਨੰਬਰ 01/01/2020 ਐਸ.ਟੀ 2/9301, ਚੰਡੀਗੜ੍ਹ ਮਿਤੀ 30 06-2022 ਦੇ ਰਾਹੀਂ ਹੋਏ ਹੁਕਮਾਂ ਅਨੁਸਾਰ Revision at Collector rates during the year 2022-23 in terms of Rule 3-A of the Punjab Stamp Rules 1983 ਅਧੀਨ ਮਿਲੀਆਂ ਪਾਵਰਾਂ ਨੂੰ ਵਰਤਦੇ ਹੋਏ ਉਨ੍ਹਾਂ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022 2073 ਲਈ ਕੁਲੈਕਟਰ ਰੇਟ ਫਿਕਸ ਕਰਦੇ ਹੋਏ, ਨੋਟੀਫਿਕੇਸ਼ਨ
ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰੇਟ ਮਿਤੀ 04.07.2022 ਦਿਨ ਸੋਮਵਾਰ ਤੋਂ ਲਾਗੂ ਹੋਣਗੇ। ਇਹ ਰੇਟ  www.sasnagar.nic.in  ਵੈੱਬਸਾਈਟ ਤੇ ਮੌਜੂਦ ਹਨ।

Have something to say? Post your comment

More from Tricity

Chandigarh News: 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦਾ ਅੱਜ ਆਖਰੀ ਦਿਨ, CM ਮਾਨ ਹੋਣਗੇ ਮੁੱਖ ਮਹਿਮਾਨ, ਚੰਡੀਗੜ੍ਹ ਵਿਖੇ ਹੋ ਰਿਹਾ ਰਾਜ ਪੱਧਰੀ ਸਮਾਗਮ

Chandigarh News: 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦਾ ਅੱਜ ਆਖਰੀ ਦਿਨ, CM ਮਾਨ ਹੋਣਗੇ ਮੁੱਖ ਮਹਿਮਾਨ, ਚੰਡੀਗੜ੍ਹ ਵਿਖੇ ਹੋ ਰਿਹਾ ਰਾਜ ਪੱਧਰੀ ਸਮਾਗਮ

Mohali News: ਮੋਹਾਲੀ 'ਚ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਹਾਈਵੇ ਲੁਟੇਰੇ ਗਿਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਗ੍ਰਿਫਤਾਰ

Mohali News: ਮੋਹਾਲੀ 'ਚ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਹਾਈਵੇ ਲੁਟੇਰੇ ਗਿਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਗ੍ਰਿਫਤਾਰ

Chandigarh: ਹਰਿਆਣਾ ਵਿਧਾਨਸਭਾ ਜ਼ਮੀਨ ਵਿਵਾਦ ਦਾ ਮਾਮਲਾ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਾਫ, ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ

Chandigarh: ਹਰਿਆਣਾ ਵਿਧਾਨਸਭਾ ਜ਼ਮੀਨ ਵਿਵਾਦ ਦਾ ਮਾਮਲਾ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਾਫ, ਜ਼ਮੀਨ ਦੇ ਬਦਲੇ ਜ਼ਮੀਨ ਦੀ ਸ਼ਰਤ

Punjab News: ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ 'ਤੇ ਸਿਆਸਤ, ਗਵਰਨਰ ਨੂੰ ਮਿਲਣ ਪਹੁੰਚੇ ਪੰਜਾਬ ਦੇ ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ

Punjab News: ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ 'ਤੇ ਸਿਆਸਤ, ਗਵਰਨਰ ਨੂੰ ਮਿਲਣ ਪਹੁੰਚੇ ਪੰਜਾਬ ਦੇ ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ

Chandigarh News: ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ- 'ਪਤੀ ਨੂੰ ਕਦੇ ਬੱਚੇ ਦੀ ਸ਼ਕਲ ਨਹੀਂ ਦੇਖਣ ਦੇਵਾਂਗੀ...ਕਹਿਣ ਵਾਲੀ ਪਤਨੀ ਬਰਹਿਮ'

Chandigarh News: ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ- 'ਪਤੀ ਨੂੰ ਕਦੇ ਬੱਚੇ ਦੀ ਸ਼ਕਲ ਨਹੀਂ ਦੇਖਣ ਦੇਵਾਂਗੀ...ਕਹਿਣ ਵਾਲੀ ਪਤਨੀ ਬਰਹਿਮ'

Chandigarh: ਚੰਡੀਗੜ੍ਹ ਦੀ ਹਵਾ ਦਿੱਲੀ ਤੋਂ ਵੀ ਖਰਾਬ, ਸਾਂਸਦ ਮਨੀਸ਼ ਤਿਵਾਰੀ ਨੇ ਰਾਜਪਾਲ ਤੋਂ ਕੀਤੀ ਇਹ ਅਪੀਲ

Chandigarh: ਚੰਡੀਗੜ੍ਹ ਦੀ ਹਵਾ ਦਿੱਲੀ ਤੋਂ ਵੀ ਖਰਾਬ, ਸਾਂਸਦ ਮਨੀਸ਼ ਤਿਵਾਰੀ ਨੇ ਰਾਜਪਾਲ ਤੋਂ ਕੀਤੀ ਇਹ ਅਪੀਲ

Mohali Breaking: ਪਟਾਕਿਆਂ ਦੀ ਵਿੱਕਰੀ ਲਈ ਡਿਪਟੀ ਕਮਿਸ਼ਨਰ ਵੱਲੋਂ 44 ਲਾਇਸੈਂਸ ਜਾਰੀ

Mohali Breaking: ਪਟਾਕਿਆਂ ਦੀ ਵਿੱਕਰੀ ਲਈ ਡਿਪਟੀ ਕਮਿਸ਼ਨਰ ਵੱਲੋਂ 44 ਲਾਇਸੈਂਸ ਜਾਰੀ

Chandigarh News: ਚੰਡੀਗੜ੍ਹ ਡਾਕ ਵਿਭਾਗ ਕਰਾਉਣ ਜਾ ਰਿਹਾ 'ਡਾਕ ਉਤਸਵ 2024', ਜਾਣੋ ਕਦੋਂ ਤੇ ਕਿੱਥੇ ਹੋਵੇਗਾ ਈਵੈਂਟ ਦਾ ਆਗ਼ਾਜ਼

Chandigarh News: ਚੰਡੀਗੜ੍ਹ ਡਾਕ ਵਿਭਾਗ ਕਰਾਉਣ ਜਾ ਰਿਹਾ 'ਡਾਕ ਉਤਸਵ 2024', ਜਾਣੋ ਕਦੋਂ ਤੇ ਕਿੱਥੇ ਹੋਵੇਗਾ ਈਵੈਂਟ ਦਾ ਆਗ਼ਾਜ਼

SARAS Mela 2024: ਮੋਹਾਲੀ ਦੇ SARAS ਮੇਲੇ 'ਚ ਰੌਣਕਾਂ ਜਾਰੀ, ਫੈਸ਼ਨ ਸ਼ੋਅ 'ਚ ਮਾਡਲਾਂ ਨੇ ਖਿੱਚਿਆ ਧਿਆਨ, ਦੇਖੋ ਵੀਡੀਓ

SARAS Mela 2024: ਮੋਹਾਲੀ ਦੇ SARAS ਮੇਲੇ 'ਚ ਰੌਣਕਾਂ ਜਾਰੀ, ਫੈਸ਼ਨ ਸ਼ੋਅ 'ਚ ਮਾਡਲਾਂ ਨੇ ਖਿੱਚਿਆ ਧਿਆਨ, ਦੇਖੋ ਵੀਡੀਓ

Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਨਵਾ ਨਿਯਮ, ਗੱਡੀ ਤੇ ਲਿਖੀਆਂ ਇਹ ਗੱਲਾਂ ਤਾਂ ਖੈਰ ਨਹੀਂ, ਭਰਨਾ ਪਵੇਗਾ ਭਾਰੀ ਜੁਰਮਾਨਾ

Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਨਵਾ ਨਿਯਮ, ਗੱਡੀ ਤੇ ਲਿਖੀਆਂ ਇਹ ਗੱਲਾਂ ਤਾਂ ਖੈਰ ਨਹੀਂ, ਭਰਨਾ ਪਵੇਗਾ ਭਾਰੀ ਜੁਰਮਾਨਾ