This Country Will Make You A Millionaire In a Month: ਵਿਦੇਸ਼ ਜਾ ਕੇ ਸੈਟਲ ਹੋਣਾ ਅੱਜ ਕੱਲ੍ਹ ਹਰ ਭਾਰਤੀ ਦਾ ਸੁਪਨਾ ਹੈ, ਕਿਉਂਕਿ ਵਿਦੇਸ਼ਾਂ 'ਚ ਵਧੀਆ ਪੈਸਾ ਕਮਾਉਣ ਦੇ ਕਈ ਮੌਕੇ ਮਿਲਦੇ ਹਨ। ਜ਼ਿਆਦਾਤਰ ਲੋਕਾਂ ਦੀ ਪਸੰਦ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊ ਜ਼ੀਲੈਂਡ ਵਰਗੇ ਦੇਸ਼ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਦੇਸ਼ ਬਾਰੇ ਜਿੱਥੇ ਤਕਰੀਬਨ ਹਰ ਇਨਸਾਨ ਕਰੋੜਪਤੀ ਹੈ। ਇਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ। ਇਸ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਤੋਂ ਜ਼ਿਆਦਾ ਤਨਖਾਹ 2 ਕਰੋੜ ਹੈ, ਜਦਕਿ ਘੱਟ ਤੋਂ ਘੱਟ ਤਨਖਾਹ 20-30 ਲੱਖ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇਸ਼ ਬਾਰੇ ਹੋਰ ਖਾਸ ਗੱਲਾਂ:
ਇਹ ਦੇਸ਼ ਕੋਈ ਹੋਰ ਨਹੀਂ ਲਕਜ਼ਮਬਰਗ ਹੈ। ਲਕਜ਼ਮਬਰਗ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ। ਇਸ ਦੇਸ਼ ਦਾ 2030 ਤੱਕ 2.5 ਲੱਖ ਵਰਕਰਾਂ ਦੀ ਲੋੜ ਹੈ। ਇਸ ਦੇਸ਼ ਨੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਜੌਬ ਵੇਕੈਂਸੀ ਖੋਲ੍ਹ ਦਿੱਤੀਆਂ ਹਨ। ਇਸ ਦੇਸ਼ ਦੀ ਖਾਸੀਅਤ ਇਹ ਹੈ ਕਿ ਤੁਸੀਂ ਭਾਵੇਂ 7ਵੀਂ ਪਾਸ ਹੋ ਜਾਂ 10ਵੀਂ ਜਾਂ ਫਿਰ ਤੁਸੀਂ ਪੀਐਚਡੀ ਕੀਤੀ ਹੋਈ ਹੈ। ਇੱਥੇ ਹਰ ਇੱਕ ਇਨਸਾਨ ਦੀ ਕਾਬਲੀਅਤ ਦੇ ਅਨੁਸਾਰ ਨੌਕਰੀ ਮਿਲ ਸਕਦੀ ਹੈ।
ਇੱਕ ਹੋਰ ਖਾਸ ਗੱਲ ਜੋ ਇਸ ਦੇਸ਼ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਹ ਹੈ ਕਿ ਇਸ ਦੇਸ਼ ਦਾ ਤਕਰੀਬਨ ਹਰ ਨਾਗਰਿਕ ਕਰੋੜਪਤੀ ਹੈ। ਇਸ ਦੇਸ਼ 'ਚ ਤੁਹਾਨੂੰ ਕੋਈ ਗਰੀਬ, ਬੇਸਹਾਰਾ ਜਾਂ ਬੇਘਰ ਨਹੀਂ ਮਿਲੇਗਾ। ਇੱਥੇ ਹਰ ਬੰਦੇ ਕੋਲ ਆਪਣਾ ਘਰ ਹੈ, ਆਪਣੀ ਵਧੀਆ ਨੌਕਰੀ ਜਾਂ ਬਿਜ਼ਨਸ ਹੈ। ਇਹੀ ਨਹੀਂ ਇੱਥੇ ਹਰ ਤਰ੍ਹਾਂ ਦੀ ਟਰਾਂਸਪੋਰਟ ਸੇਵਾ ਸਰਕਾਰ ਨੇ ਫਰੀ ਕੀਤੀ ਹੋਈ ਹੈ, ਤੁਸੀਂ ਭਾਵੇਂ ਟਰੇਨ 'ਚ ਸਫਰ ਕਰੋ, ਜਾਂ ਬਸ 'ਚ ਤੁਹਾਨੂੰ ਸਰਕਾਰੀ ਟਰਾਂਸਪੋਰਟ 'ਚ ਸਫਰ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ।
ਜੇ ਤੁਸੀਂ ਪੜ੍ਹੇ ਲਿਖੇ ਅਤੇ ਹੁਨਰਮੰਦ ਹੋ ਤਾਂ ਤੁਹਾਨੂੰ ਇਸ ਦੇਸ਼ 'ਚ ਅਸਾਨੀ ਨਾਲ ਨੌਕਰੀ ਮਿਲ ਜਾਵੇਗੀ। ਇਹੀ ਨਹੀਂ ਇਸ ਦੇਸ਼ 'ਚ ਟੈਲੇਂਟ ਦੀ ਕਦਰ ਕੀਤੀ ਜਾਂਦੀ ਹੈ। ਇੱਥੇ ਇੱਕ ਕਾਬਿਲ ਇਨਸਾਨ ਸਿਰਫ ਨੌਕਰੀ ਕਰਕੇ ਹੀ 2 ਕਰੋੜ ਰੁਪਏ ਮਹੀਨਾ ਕਮਾ ਸਕਦਾ ਹੈ।
ਦੱਸ ਦਈਏ ਕਿ ਕਿਸੇ ਦੇਸ਼ ਦੀ ਆਰਥਿਕ ਸਥਿਤੀ ਦੀ ਪਛਾਣ ਉਸ ਦੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਆਮਦਨ ਤੋਂ ਹੁੰਦੀ ਹੈ। ਇਸ ਮਾਮਲੇ 'ਚ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਯੂਰਪ 'ਚ ਸਥਿਤ ਲਕਸਮਬਰਗ ਹੈ, ਜਿਸ ਦੀ ਪ੍ਰਤੀ ਵਿਅਕਤੀ ਆਮਦਨ 135,700 ਡਾਲਰ ਯਾਨੀ 1 ਕਰੋੜ 12 ਲੱਖ ਰੁਪਏ ਪ੍ਰਤੀ ਸਾਲ ਤੋਂ ਜ਼ਿਆਦਾ ਹੈ। ਇਹ ਦੇਸ਼ ਆਪਣੀ ਬੇਮਿਸਾਲ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਇੱਥੇ ਨਿਵੇਸ਼ ਕੀਤਾ ਹੈ।
Luxemburg Pics