Saturday, April 12, 2025

National

ਕੁਪਵਾੜਾ 'ਚ ਫੌਜ ਤੇ ਪੁਲਿਸ ਸਾਂਝੇ ਅਪ੍ਰੇਸ਼ਨ 'ਚ ਦੋ ਅੱਤਵਾਦੀ ਢੇਰ, ਇਕ ਪਾਕਿਸਤਾਨੀ ਵੀ ਸ਼ਾਮਲ

Kupwara Encounter Update

June 07, 2022 08:28 AM

ਸ੍ਰੀਨਗਰ : ਕੁਪਵਾੜਾ ਵਿੱਚ ਫੌਜ ਅਤੇ ਪੁਲਿਸ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ, ਇੱਕ ਪਾਕਿਸਤਾਨੀ ਵੀ ਸ਼ਾਮਲ ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਚਕਰਸ ਕੰਢੀ ਇਲਾਕੇ ਵਿੱਚ ਪੁਲਿਸ ਅਤੇ ਫੌਜ ਦਾ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪਾਕਿਸਤਾਨੀ ਅੱਤਵਾਦੀ ਤੁਫੈਲ ਸਮੇਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਭਾਲ ਜਾਰੀ ਹੈ।

Have something to say? Post your comment